ਪੜਚੋਲ ਕਰੋ
Big News: ਵੱਡਾ ਸਿਆਸੀ ਧਮਾਕਾ, 'ਆਪ' ਹੋਈ ਮਜ਼ਬੂਤ, ਇਸ ਸੀਨੀਅਰ ਆਗੂ ਨੇ ਫੜ੍ਹਿਆ ਪਾਰਟੀ ਦਾ ਪੱਲਾ; CM ਮਾਨ ਨਾਲ ਤਸਵੀਰਾਂ ਵਾਇਰਲ...
Punjab News: ਫਿਰੋਜ਼ਪੁਰ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਆਉਂਦਿਆਂ ਦਿਖਾਈ ਦੇ ਰਿਹਾ ਹੈ। ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ (6 ਸਤੰਬਰ) ਬੀਤੇ ਦਿਨੀਂ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਹਨ।
Punjab News
Published at : 07 Sep 2026 12:55 PM (IST)





















