ਬੱਦੋਵਾਲ 'ਚ ਡੇਰਾ ਸੰਤ ਬਾਬਾ ਰੇਸ਼ਮ ਸਿੰਘ ਜੀ ਦੇ ਡਾ. ਗੁਰਪ੍ਰੀਤ ਮਾਨ ਨੇ ਭਰੀ ਹਾਜ਼ਰੀ, ਸਾਂਝੀਆਂ ਕੀਤੀਆਂ ਤਸਵੀਰਾਂ, ਦੇਖੋ

ਬੱਦੋਵਾਲ ਦੇ ਡੇਰਾ ਸੰਤ ਬਾਬਾ ਰੇਸ਼ਮ ਸਿੰਘ ਜੀ (ਚੱਕ ਪੱਖੀ ਵਾਲੇ) ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਂ. ਗੁਰਪ੍ਰੀਤ ਕੌਰ ਨੇ ਹਾਜ਼ਰੀ ਭਰੀ।

Dr. Gurpreet Kaur Mann

1/6
ਬੱਦੋਵਾਲ ਦੇ ਡੇਰਾ ਸੰਤ ਬਾਬਾ ਰੇਸ਼ਮ ਸਿੰਘ ਜੀ (ਚੱਕ ਪੱਖੀ ਵਾਲੇ) ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਂ. ਗੁਰਪ੍ਰੀਤ ਕੌਰ ਨੇ ਹਾਜ਼ਰੀ ਭਰੀ।
2/6
ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਪਾਈਆਂ
3/6
ਡਾ. ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ
4/6
ਉਨ੍ਹਾਂ ਨੇ ਕਿਹਾ ਕਿ ਬੱਦੋਵਾਲ ਵਿਖੇ ਮਾਵਾਂ-ਭੈਣਾਂ ਨੇ ਬਹੁਤ ਪਿਆਰ ਦਿੱਤਾ
5/6
ਨਾਲ ਹੀ ਡੇਰਾ ਪ੍ਰਬੰਧਕ ਕਮੇਟੀ ਤੇ ਬਾਕੀ ਸੰਗਤਾਂ ਨੇ ਵੀ ਬਹੁਤ ਪਿਆਰ ਦਿੱਤਾ
6/6
ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਮਿਲੇ ਪਿਆਰ ਸਤਿਕਾਰ ਲਈ ਡਾ. ਗੁਰਪ੍ਰੀਤ ਕੌਰ ਨੇ ਦਿਲੋਂ ਧੰਨਵਾਦ ਕੀਤਾ
Sponsored Links by Taboola