ਪੜਚੋਲ ਕਰੋ

Energy Emergency : ਪੂਰੇ ਦੇਸ਼ 'ਚ 'ਐਮਰਜੈਂਸੀ' ਦਾ ਐਲਾਨ ! ਜਾਣੋ 12-12 ਘੰਟੇ ਤੱਕ ਕਿਉਂ ਰਹੇਗਾ ਬਲੈਕਆਊਟ ?

ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਅਤੇ ਜੰਗਬੰਦੀ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਿਡਲ ਈਸਟ 'ਚ ਚੱਲ ਰਹੀ ਜੰਗ ਫਿਲਹਾਲ 14 ਦਿਨਾਂ ਲਈ ਰੋਕ ਦਿੱਤੀ ਗਈ ਹੈ

USA Energy Emergency

1/5
ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਅਤੇ ਜੰਗਬੰਦੀ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਿਡਲ ਈਸਟ 'ਚ ਚੱਲ ਰਹੀ ਜੰਗ ਫਿਲਹਾਲ 14 ਦਿਨਾਂ ਲਈ ਰੋਕ ਦਿੱਤੀ ਗਈ ਹੈ, ਪਰ ਇਸ ਦਾ ਅਸਰ ਹੁਣ ਅਫ਼ਰੀਕੀ ਦੇਸ਼ਾਂ 'ਤੇ ਵੀ ਦਿਖਣ ਲੱਗ ਪਿਆ ਹੈ। ਇਸੇ ਦੌਰਾਨ ਮੈਡਾਗਾਸਕਰ ਸਰਕਾਰ ਨੇ ਦੇਸ਼ ਵਿੱਚ ਪੈਦਾ ਹੋਏ ਗੰਭੀਰ ਊਰਜਾ ਸੰਕਟ ਨਾਲ ਨਜਿੱਠਣ ਲਈ ਪੂਰੇ ਦੇਸ਼ ਵਿੱਚ 15 ਦਿਨਾਂ ਦੀ 'ਊਰਜਾ ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਹੈ।

2/5
ਪੂਰੇ ਦੇਸ਼ ਵਿੱਚ 15 ਦਿਨਾਂ ਦੀ 'ਊਰਜਾ ਐਮਰਜੈਂਸੀ' ਦਾ ਐਲਾਨ  ਇਸ ਐਮਰਜੈਂਸੀ ਮੁਤਾਬਕ ਹੁਣ ਪੈਟਰੋਲ ਪੰਪਾਂ 'ਤੇ ਤੈਅ ਲਿਮਿਟ ਤੋਂ ਵੱਧ ਤੇਲ ਨਹੀਂ ਮਿਲੇਗਾ। ਇਸ ਤੋਂ ਇਲਾਵਾ ਦੇਸ਼ 'ਚ 12-12 ਘੰਟੇ ਤੱਕ ਲੰਬੇ ਪਾਵਰਕੱਟ ਲੱਗ ਸਕਦੇ ਹਨ ਤੇ ਬਲੈਕਆਊਟ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਵਪਾਰਕ ਅਦਾਰਿਆਂ ਅਤੇ ਸੜਕਾਂ 'ਤੇ ਲੱਗੀਆਂ ਲਾਈਟਾਂ ਦੀ ਵਰਤੋਂ ਵੀ ਘਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਸਕੂਲਾਂ ਤੇ ਹਸਪਤਾਲਾਂ 'ਚ ਬਿਜਲੀ ਦੀ ਸਪਲਾਈ ਜਾਰੀ ਰਹੇਗੀ ਤੇ ਐਂਬੂਲੈਂਸਾਂ ਤੇ ਫਾਇਰ ਬ੍ਰਿਗੇਡ ਵਰਗੇ ਵਾਹਨਾਂ ਨੂੰ ਵੀ ਤੇਲ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ। ਸਰਕਾਰ ਨੇ ਵਪਾਰਕ ਅਦਾਰਿਆਂ ਨੂੰ ਵਰਕ ਫ੍ਰੌਮ ਹੋਮ ਲਾਗੂ ਕਰਨ ਦੀ ਵੀ ਅਪੀਲ ਕੀਤੀ ਹੈ।

ਹੋਰ ਜਾਣੋ ਵਿਸ਼ਵ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ

Tamil Nadu Firecracker Blast : ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, ਹੁਣ ਤੱਕ 18 ਮੌਤਾਂ , PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਜਤਾਇਆ ਦੁੱਖ 

Trump Warning to Iran :
Trump Warning to Iran : "ਈਰਾਨ ਨੇ ਸਮਝੌਤਾ ਨਹੀਂ ਕੀਤਾ ਤਾਂ ਸਭ ਕੁੱਝ ਉਡਾ ਦੇਵਾਂਗੇ" , ਟਰੰਪ ਨੇ ਗੱਲਬਾਤ ਤੋਂ ਪਹਿਲਾਂ ਈਰਾਨ ਨੂੰ ਦਿੱਤੀ ਧਮਕੀ    
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 

ਵੀਡੀਓਜ਼

ED ਰੇਡਾਂ ‘ਤੇ ਚੀਮਾ ਦਾ ਧਮਾਕੇਦਾਰ ਬਿਆਨ — BJP ‘ਤੇ ਸਿੱਧਾ ਵਾਰ
ਮਸਾਜ ਸੈਂਟਰ ਦੇ ਨਾਮ ‘ਤੇ ਗੰਦਾ ਧੰਦਾ! ਪੁਲਿਸ ਦੀ ਰੇਡ ‘ਚ ਵੱਡਾ ਖੁਲਾਸਾ
ਅੱਗ ਨਾਲ ਸੁਆਹ ਹੋਈ ਕਣਕ,  ਪਰ ਲੀਡਰਾਂ ਦੀ ਸਿਆਸਤ ਚਮਕੀ
ਸਿਤਾਰ ‘ਤੇ ਗੁਰਬਾਣੀ — ਚੰਡੀਗੜ੍ਹ ‘ਚ ਬਣਿਆ ਰੂਹਾਨੀ ਮਾਹੌਲ
Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Chandigarh News: ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Lockdown: ਫਿਰ ਲੱਗਿਆ ਲੌਕਡਾਊਨ, ਜਾਣੋ 2 ਸ਼ਹਿਰਾਂ 'ਚ ਆਵਾਜਾਈ 'ਤੇ ਕਿਉਂ ਲੱਗੀ ਮੁਕੰਮਲ ਪਾਬੰਦੀ; DC ਵੱਲੋਂ ਹੁਕਮ...

Women Reservation act 2023 :
Women Reservation act 2023 : "ਮਹਿਲਾ ਰਾਖਵੇਂਕਰਨ ਦੇ ਵਿਰੋਧ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ,"  PM ਮੋਦੀ ਦੇ ਸੰਬੋਧਨ 'ਤੇ ਮਮਤਾ ਬੈਨਰਜੀ ਦੀ ਪਹਿਲੀ ਪ੍ਰਤੀਕਿਰਿਆ 
Punjab News: ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
Bathinda ਦੇ ਇੱਕ ਸਰਕਾਰੀ ਸਕੂਲ 'ਚ ਸੀਨੀਅਰ ਨੇ ਮਹਿਲਾ ਅਧਿਆਪਕਾ ਨਾਲ ਕੀਤੀ ਛੇੜਛਾੜ , ਬਹਾਨੇ ਨਾਲ ਲੈ ਗਿਆ ਲੈਬ 

Embed widget