ਪੜਚੋਲ ਕਰੋ
Muslim Prayer: ਇਸ ਦੇਸ਼ 'ਚ ਜੁੰਮੇ ਦੀ ਨਮਾਜ ਨਾ ਪੜ੍ਹਨ ਵਾਲੇ ਲੋਕਾਂ ਨੂੰ ਹੋਵੇਗੀ 2 ਸਾਲ ਦੀ ਜੇਲ੍ਹ! ਭਰਨਾ ਪਵੇਗਾ 61 ਹਜ਼ਾਰ ਦਾ ਜ਼ੁਰਮਾਨਾ
ਹੁਣ ਮਲੇਸ਼ੀਆ ਦੇ ਤੇਰੇਂਗਾਨੂ ਸੂਬੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਨਾ ਪੜ੍ਹਨ ਵਾਲੇ ਮੁਸਲਿਮ ਮਰਦਾਂ ਨੂੰ ਹੁਣ ਜੇਲ੍ਹ ਹੋਵੇਗੀ ਅਤੇ ਉਨ੍ਹਾਂ ‘ਤੇ ਜ਼ੁਰਮਾਨਾ ਲਾਇਆ ਜਾਵੇਗਾ।

























