✕
  • ਹੋਮ

Nissan BS6 Kicks SUV 'ਤੇ ਦੇ ਰਹੀ ਹੈ ਭਾਰੀ Discount, ਮਿਲ ਰਿਹਾ ਇਹ ਵੱਡਾ ਔਫਰ

ਏਬੀਪੀ ਸਾਂਝਾ   |  08 Dec 2020 05:07 PM (IST)
1

2

3

4

B6 Nissan Kicks ਦੋ ਪੈਟਰੋਲ ਇੰਜਣਾਂ ਦੇ ਵਿਕਲਪ 'ਚ ਆਉਂਦੀ ਹੈ - ਇਕ 1.3-ਲਿਟਰ ਟਰਬੋ-ਪੈਟਰੋਲ ਅਤੇ 1.5 ਲਿਟਰ ਪੈਟਰੋਲ ਇੰਜਣ।

5

ਇਹ ਕਾਰ Hyundai ਦੀ Creta, Kia Seltos ਅਤੇ Renault Duster ਨੂੰ ਟੱਕਰ ਦਿੰਦੀ ਹੈ।

6

B6 Nissan Kicks ਦੀ ਇਸ ਵਕਤ ਕੀਮਤ ਕਰੀਬ 9.49 ਲੱਖ ਰੁਪਏ ਹੈ ਜੋ 14.15 ਲੱਖ ਰੁਪਏ ਤੱਕ ਜਾਂਦੀ ਹੈ।

7

ਸ਼ੋਅਰੂਮ ਵਿਖੇ ਆਪਣੇ ਪੁਰਾਣੇ ਵਾਹਨ ਨੂੰ ਐਕਸਚੇਂਜ ਕਰਕੇ ਤੁਸੀਂ 50,000 ਰੁਪਏ ਤੱਕ ਦਾ ਲਾਭ ਲੈ ਸਕਦੇ ਹੋ। ਇਸ ਦੇ ਨਾਲ Nissan 15000 ਰੁਪਏ ਤੱਕ ਦਾ Year-End ਬੌਨਸ ਦੇ ਰਹੀ ਹੈ।

8

Nissan 65000 ਰੁਪਏ ਤੱਕ ਦੀ ਛੋਟ ਦੇ ਰਹੀ ਹੈ।ਇਸ ਵਿੱਚ ਐਕਸਚੇਂਜ ਆਫਰ ਅਤੇ year-end ਬੌਨਸ ਸ਼ਾਮਲ ਹਨ।

9

Nissan BS6 Kicks SUV ਦੇ ਲਈ ਸਾਲ ਦੇ ਅੰਤ 'ਚ ਕੁਝ ਆਕਰਸ਼ਕ ਛੋਟਾਂ ਲੈ ਕੇ ਆਇਆ ਹੈ।Nissan BS6 Kicks ਦੇ ਆਫਰ Nissan ਦਾ ਇੰਡੀਅਨ ਵੈਬਸਾਇਟ ਤੇ ਵੇਖੇ ਜਾ ਸਕਦੇ ਹਨ।

  • ਹੋਮ
  • ਫੋਟੋ ਗੈਲਰੀ
  • ਆਟੋ
  • Nissan BS6 Kicks SUV 'ਤੇ ਦੇ ਰਹੀ ਹੈ ਭਾਰੀ Discount, ਮਿਲ ਰਿਹਾ ਇਹ ਵੱਡਾ ਔਫਰ
About us | Advertisement| Privacy policy
© Copyright@2026.ABP Network Private Limited. All rights reserved.