Nora Fatehi ਦੇ 2 ਕਰੋੜ ਦੀਵਾਨੇ, ਸਭ ਦਾ ਇੰਝ ਕੀਤਾ ਧੰਨਵਾਦ
ਏਬੀਪੀ ਸਾਂਝਾ | 25 Nov 2020 01:26 PM (IST)
1
2
3
4
ਗਾਇਕ ਗੁਰੂ ਰੰਧਾਵਾ ਤੇ ਨੋਰਾ ਫਤੇਹੀ ਦਾ ਸੁਪਰ ਹਿੱਟ ਗਾਣਾ 'ਨਾਚ ਮੇਰੀ ਰਾਣੀ' ਅਜੇ ਵੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।
5
ਨੋਰਾ ਨੇ ਇੰਸਟਾਗ੍ਰਾਮ 'ਤੇ ਲਿਖਿਆ,'ਅਸੀਂ ਇਹ ਕਰ ਦਿੱਤਾ ਹੈ। ਮੇਰੇ ਇੰਸਟਾ ਫੈਨਸ ਤੇ ਜੋ ਮੈਨੂੰ ਸਪੋਰਟ ਕਰਦੇ ਹਨ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। ਇਹ ਸਿਰਫ ਸ਼ੁਰੂਆਤ ਹੈ।
6
ਨੋਰਾ 2 ਕਰੋੜ ਫਾਲੋਅਰਜ਼ ਦੇ ਪੂਰੇ ਹੋਣ ਦਾ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ। ਨੋਰਾ ਨੇ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ।
7
ਨੋਰਾ ਨੇ ਇਸ ਮੌਕੇ ਫੈਨਸ ਲਈ ਇਕ ਸਪੈਸ਼ਲ ਵੀਡੀਓ ਸਾਂਝਾ ਕੀਤੀ ਹੈ। ਵੀਡੀਓ 'ਚ ਨੋਰਾ ਨੇ ਆਪਣੇ ਦੋਸਤਾਂ ਨਾਲ ਕੇਕ ਵੀ ਕੱਟਿਆ।
8
ਨੋਰਾ ਫਤੇਹੀ ਆਪਣੇ ਡਾਂਸ ਤੇ ਗਲੈਮਰਸ ਲੁੱਕ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਉਸ ਦੇ ਇੰਸਟਾਗ੍ਰਾਮ 'ਤੇ 20 ਮਿਲੀਅਨ ਤੋਂ ਵੱਧ ਫਾਲੋਅਰਜ਼ ਪੂਰੇ ਹੋ ਗਏ ਹਨ।