✕
  • ਹੋਮ

ਪਰਨੀਤ ਕੌਰ ਦੇ ਜਨਮ ਦਿਨ ਮੌਕੇ ਦੇਖੋ ਇਹ ਖੂਬਸੂਰਤ ਤਸਵੀਰਾਂ

Ramandeep Kaur   |  03 Oct 2020 01:37 PM (IST)
1

ਪ੍ਰਨੀਤ ਕੌਰ ਨੇ ਸੇਂਟ ਬੇਡੇ ਕਾਲਜ ਸ਼ਿਮਲਾ ਤੋਂ ਪੜ੍ਹਾਈ ਕੀਤੀ।

2

ਸਾਲ 2009 ਤੋਂ 2014 ਤਕ ਉਹ ਭਾਰਤ ਸਰਕਾਰ 'ਚ ਵਿਦੇਸ਼ ਮੰਤਰੀ ਰਹੇ। ਉਨ੍ਹਾਂ 2009, 2004 ਅਤੇ 2009 ਦੀ ਚੋਣ ਜਿੱਤੀ।

3

ਪਰਨੀਤ ਕੌਰ ਦਾ ਜਨਮ ਸ਼ਿਮਲਾ 'ਚ ਜੱਟ ਸਿੱਖ ਪਰਿਵਾਰ 'ਚ ਹੋਇਆ ਸੀ।

4

ਅਕਤੂਬਰ 1964 'ਚ ਪਰਨੀਤ ਕੌਰ ਦਾ ਵਿਆਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਇਆ।

5

ਕੌਰ ਦੇ ਪਿਤਾ, ਭਾਰਤੀ ਸਿਵਲ ਸਰਵਿਸਿਜ਼ ਦੇ ਅਧਿਕਾਰੀ ਸਨ ਅਤੇ ਬੰਗਾਲ 'ਚ ਤਾਇਨਾਤ ਸਨ।

6

ਪਰਨੀਤ ਕੌਰ ਦਾ ਜਨਮ ਤਿੰਨ ਅਕਤੂਬਰ, 1944 ਨੂੰ ਹੋਇਆ ਸੀ।

7

ਕਾਂਗਰਸ ਸੰਸਦ ਮੈਂਬਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਅੱਜ ਜਨਮ ਦਿਨ ਹੈ।

  • ਹੋਮ
  • ਫੋਟੋ ਗੈਲਰੀ
  • ਪੰਜਾਬ
  • ਪਰਨੀਤ ਕੌਰ ਦੇ ਜਨਮ ਦਿਨ ਮੌਕੇ ਦੇਖੋ ਇਹ ਖੂਬਸੂਰਤ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.