ਕਿਸਾਨਾਂ ਨੂੰ ਦੁਕਾਨਦਾਰਾਂ ਤੇ ਵਪਾਰੀਆਂ ਦਾ ਸਮਰਥਨ, ਤਸਵੀਰਾਂ 'ਚ ਦੇਖੋ ਪੰਜਾਬ ਬੰਦ ਦਾ ਮਾਹੌਲ
Ramandeep Kaur | 25 Sep 2020 10:34 AM (IST)
1
ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖਿਲਾਫ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ।
2
ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖਿਲਾਫ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ।
3
ਤਸਵੀਰਾਂ ਜ਼ਰੀਏ ਪੂਰਨ ਬੰਦ ਦੇਖਿਆ ਜਾ ਸਕਦਾ ਹੈ।
4
ਫਗਵਾੜਾ 'ਚ ਵੀ ਦੁਕਾਨਦਾਰਾਂ ਤੇ ਵਪਾਰੀਆਂ ਦਾ ਕਿਸਾਨਾਂ ਨੂੰ ਖੁੱਲਾ ਸਮਰਥਨ ਮਿਲਿਆ ਹੈ।
5
ਇਸ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੱਜ ਬੰਦ ਦਾ ਮਾਹੌਲ ਹੈ।
6
ਖੇਤੀ ਬਿੱਲਾਂ ਖਿਲਾਫ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸੂਬੇ ਭਰ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।