ਪ੍ਰਿਯੰਕਾ ਚੋਪੜਾ ਪਤੀ ਨਾਲ ਰਹਿੰਦੀ 144 ਕਰੋੜ ਦੇ ਘਰ 'ਚ, ਹਰ ਲਗਜ਼ਰੀ ਸਹੂਲਤ ਮੌਜੂਦ, ਵੇਖੋ ਫੋਟੋਆਂ
ਪ੍ਰਿਯੰਕਾ ਤੇ ਨਿੱਕ ਦਾ ਇਹ ਘਰ ਡੌਗ ਫ੍ਰੈਂਡਲੀ ਹੈ ਤੇ ਤਿੰਨ ਏਕੜ ਵਿੱਚ ਫੈਲਿਆ ਹੈ। (ਸਾਰੀਆਂ ਤਸਵੀਰਾਂ: ਯੂਟਿਊਬ ਤੇ ਇੰਸਟਾਗ੍ਰਾਮ)
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੂੰ ਕੁੱਤਿਆਂ ਨਾਲ ਖਾਸ ਪਿਆਰ ਹੈ। ਉਨ੍ਹਾਂ ਕੋਲ ਡਾਇਨਾ ਤੇ ਗੀਨੋ ਨਾਂ ਦੇ ਕੁੱਤੇ ਹਨ।
ਅੰਡਰਗਰਾਉਂਡ ਪ੍ਰਿਯੰਕਾ ਚੋਪੜਾ ਦੇ ਘਰ ਇੱਕ ਲਾਉਂਜ/ਗੇਮਜ਼ ਰੂਮ ਵੀ ਹੈ। ਇੱਥੇ ਇੱਕ ਪੂਲ ਟੇਬਲ ਵੀ ਹੈ।
ਪ੍ਰਿਯੰਕਾ ਦੇ ਘਰ ਜਿਮ ਵਿੱਚ ਇੱਕ ਵੱਡਾ ਸ਼ੀਸ਼ਾ, ਇੱਕ ਬਾਰ ਤੇ ਇੱਕ ਇਨਡੋਰ ਬਾਸਕਟਬਾਲ ਕੋਰਟ ਹੈ।
ਪ੍ਰਿਯੰਕਾ ਦੇ ਇਸ ਘਰ 'ਚ ਕਾਫੀ ਲਗਜ਼ਰੀ ਸਾਮਾਨ ਹੈ, ਜੋ ਕਾਫੀ ਖੂਬਸੂਰਤ ਹਨ।
ਪ੍ਰਿਯੰਕਾ ਦਾ ਘਰ ਇੰਨਾ ਸ਼ਾਨਦਾਰ ਹੈ ਕਿ ਕਈ ਵਾਰ ਉਹ ਇਸ ਵਿੱਚ ਇਸ਼ਤਿਹਾਰ ਤੇ ਪ੍ਰਮੋਸ਼ਨ ਵੀ ਸ਼ੂਟ ਕਰਦੀ ਹੈ।
ਪ੍ਰਿਅੰਕਾ ਚੋਪੜਾ ਦਾ ਇਹ ਵੱਡਾ ਮੈਂਸ਼ਨ ਸਹੀ ਅਰਥਾਂ ਵਿੱਚ ਉਸ ਦਾ ਘਰ ਹੈ।
ਇਹ ਘਰ ਸੈਨ ਫਰਨੈਂਡੋ ਵੈਲੀ ਵਿਚ ਦੋ ਸਭ ਤੋਂ ਮਹਿੰਗੇ ਮੈਂਸ਼ਨ ਹਨ। ਪ੍ਰਿਅੰਕਾ ਤੇ ਨਿੱਕ ਜੋਨਸ ਇਸ ਘਰ 'ਚ ਕਾਫੀ ਮਸਤੀ ਕਰਦੇ ਹਨ।
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੇ ਇਸ ਘਰ ਦੀ ਕੀਮਤ 144 ਕਰੋੜ ਹੈ। ਜੋਏ ਜੋਨਸ ਤੇ ਸੋਫੀ ਟਰਨਰ ਨੇ ਵੀ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਮਕਾਨ ਨੂੰ ਤਕਰੀਬਨ 110 ਕਰੋੜ ਰੁਪਏ ਵਿੱਚ ਖਰੀਦਿਆ।