ਇਸ ਤਰ੍ਹਾਂ ਦੀ ਹੋਵੇਗੀ ਬੁਲੇਟ ਟ੍ਰੇਨ, ਜਾਪਾਨੀ ਦੂਤਾਵਾਸ ਨੇ ਰੇਲਵੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਏਬੀਪੀ ਸਾਂਝਾ | 19 Dec 2020 07:23 PM (IST)
1
ਇਹ ਪ੍ਰੋਜੈਕਟ 2023 'ਚ ਬਣ ਕੇ ਤਿਆਰ ਹੋਵੇਗਾ। ਇਸ ਟ੍ਰੇਨ ਦੀ ਸਪੀਡ 320 ਕਿਲੋਮੀਟਰ ਪ੍ਰਤੀ ਘੰਟੇ ਹੋਵੇਗੀ।
2
ਮੁੰਬਈ ਤੋਂ ਅਹਿਮਦਾਬਾਦ ਲਈ ਬਣ ਰਹੀ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ 500 ਕਿਲੋਮੀਟਰ ਦੀ ਦੂਰੀ 2 ਘੰਟੇ 'ਚ ਤੈਅ ਕਰੇਗੀ।
3
ਹੁਣ ਦੇਸ਼ 'ਚ ਬੁਲੇਟ ਟ੍ਰੇਨ ਦੀ ਜਦੋਂ ਵੀ ਗੱਲ ਹੋਵੇਗੀ। ਇਨ੍ਹਾਂ ਪੰਜ ਤਸਵੀਰਾਂ ਦਾ ਅਧਿਕਾਰਤ ਰੂਪ ਤੋਂ ਪ੍ਰਯੋਗ ਕੀਤਾ ਜਾਵੇਗਾ।
4
ਇਸ ਟ੍ਰੇਨ ਨੂੰ ਮੌਡੀਫਾਈ ਕਰਕੇ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਕੋਰੀਡੋਰ ਪ੍ਰੋਜੈਕਟ 'ਚ ਰੋਲਿੰਗ ਸਟੌਕ ਦੇ ਰੂਪ 'ਚ ਇਸਤੇਮਾਲ ਕੀਤਾ ਜਾਵੇਗਾ।
5
ਭਾਰਤ 'ਚ ਪ੍ਰਸਤਾਵਿਤ ਬੁਲੇਟ ਟ੍ਰੇਨ ਕਿਹੋ ਜਿਹੀ ਹੋਵੇਗੀ ਇਹ ਦਿਖਾਉਣ ਲਈ ਭਾਰਤ ਸਥਿਤ ਜਾਪਾਨੀ ਦੂਤਾਵਾਸ ਨੇ ਪਹਿਲੀ ਵਾਰ ਆਪਣੀ E5 ਸਿਰੀਜ਼ ਦੀ ਬੁਲੇਟ ਟ੍ਰੇਨ ਸ਼ਿਨਕਨਸ਼ੇਨ ਦੀਆਂ ਤਸਵੀਰਾਂ ਰੇਲਵੇ ਦੇ ਨਾਲ ਸਾਂਝੀਆਂ ਕੀਤੀਆਂ ਹਨ।