ਪਿੰਡ ਬਾਦਲ ਵੱਲ ਕਿਸਾਨਾਂ ਦਾ ਹੜ੍ਹ, ਹੁਣ 20 ਦੀ ਬਜਾਏ 25 ਸਤੰਬਰ ਤੱਕ ਡਟੇ ਰਹਿਣਗੇ ਕਿਸਾਨ
ਏਬੀਪੀ ਸਾਂਝਾ | 18 Sep 2020 02:08 PM (IST)
1
2
3
4
ਪਿੰਡ ਬਾਦਲ ਵਿੱਚ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ ਜਾਰੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਵੱਡੀ ਗਿਣਤੀ ਮੈਂਬਰ ਪਿੰਡ ਬਾਦਲ ਪੁੱਜੇ।
5
6
7
8
ਕਿਸਾਨ ਆਗੂਆਂ ਨੇ ਸੰਘਰਸ਼ 20 ਦੀ ਬਜਾਏ 25 ਸਤੰਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਵੇਖੋ ਤਸਵੀਰਾਂ-
9
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨਜ਼ਦੀਕ ਪਿਛਲੇ ਚਾਰ ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ।