ਪੰਜ ਮਹੀਨੇ ਪਹਿਲਾਂ ਵਿਆਹ ਰਚਾਉਣ ਵਾਲੀ ਇਹ ਅਦਾਕਾਰਾ ਕੁਝ ਦਿਨਾਂ ਬਾਅਦ ਦੇਵੇਗੀ ਬੱਚੇ ਨੂੰ ਜਨਮ
ਇਹ ਸਾਰੀਆਂ ਤਸਵੀਰਾਂ ਪੂਜਾ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਕੁਣਾਲ ਤੇ ਪੂਜਾ 11 ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ ਪਰ ਉਨ੍ਹਾਂ ਦਾ ਰਿਸ਼ਤਾ ਹਮੇਸ਼ਾਂ ਇਕਸਾਰ ਨਹੀਂ ਸੀ।
ਪੂਜਾ ਬੈਨਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਣਾਲ ਦੇ ਨਾਲ ਰੋਮਾਂਟਿਕ ਅਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਸਾਲ 2017 'ਚ ਪੂਜਾ ਤੇ ਕੁਣਾਲ ਨੇ ਮੰਗਣੀ ਕਰਵਾਈ ਸੀ।
ਕੁਝ ਹੀ ਦਿਨ ਪਹਿਲਾਂ ਉਨ੍ਹਾਂ ਦੇ ਬੇਬੀ ਸ਼ਾਵਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਉਨ੍ਹਾਂ ਸੋਸ਼ਲ ਮੀਡੀਆ ਜ਼ਰੀਏ ਸ਼ੇਅਰ ਕੀਤੀਆਂ ਹਨ।
ਪੂਜਾ ਵਿਆਹ ਦੇ ਮਹਿਜ਼ 5 ਮਹੀਨੇ ਬਾਅਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ।
ਅਜਿਹੇ 'ਚ ਪੂਜਾ ਦੇ ਪ੍ਰਸ਼ੰਸਕ ਅਤੇ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਪੂਜਾ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਸੀ।
ਇਸ ਦੇ ਨਾਲ ਹੀ ਪੂਜਾ ਦੀ ਪ੍ਰੈਗਨੈਂਸੀ ਇਸ ਵਜ੍ਹਾ ਤੋਂ ਵੀ ਖੂਬ ਸੁਰਖੀਆਂ 'ਚ ਹੈ ਕਿਉਂਕਿ ਪੂਜਾ ਨੇ 15 ਅਪ੍ਰੈਲ ਨੂੰ ਲੌਕਡਾਊਨ ਦੌਰਾਨ ਹੀ ਆਪਣੇ ਅਦਾਕਾਰ ਬੁਆਏਫਰੈਂਡ ਕੁਣਾਲ ਵਰਮਾ ਦੇ ਨਾਲ ਵਿਆਹ ਕਰਵਾਇਆ ਸੀ।
ਮਸ਼ਹੂਰ ਟੀਵੀ ਅਦਾਕਾਰਾ ਪੂਜਾ ਬੈਨਰਜੀ ਬਹੁਤ ਜਲਦ ਕੁਝ ਹੀ ਦਿਨਾਂ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਜਿਹੇ 'ਚ ਉਨ੍ਹਾਂ ਦੇ ਬੇਬੀ ਬੰਪ ਫਲੌਂਟ ਕਰਦਿਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।