ਦੀਵਿਆਂ ਦੀ ਥਾਂ ਕਿਸਾਨਾਂ ਨੇ ਮਿਸ਼ਾਲਾਂ ਨਾਲ ਰੁਸ਼ਨਾਇਆ ਪੰਜਾਬ, ਅੰਦੋਲਨ ਦੇ ਰਾਹ ਪੈਣ ਦਾ ਸੱਦਾ
ਏਬੀਪੀ ਸਾਂਝਾ | 15 Nov 2020 10:26 AM (IST)
1
ਛੋਟੇ ਬੱਚਿਆਂ ਤੋਂ ਲੈ ਕੇ ਮਹਿਲਾਵਾਂ ਨੇ ਵੀ ਇਸ ਪ੍ਰਦਰਸ਼ਨ 'ਚ ਹਿੱਸਾ ਲਿਆ।
2
ਇਕ ਗੱਲ ਤਾਂ ਸਪਸ਼ਟ ਹੈ ਕਿ ਪੰਜਾਬ ਦੇ ਕਿਸਾਨ ਹੁਣ ਏਅਨੀ ਛੇਤੀ ਪਿੱਛੇ ਹਟਣ ਵਾਲੇ ਨਹੀਂ।
3
4
5
6
ਬੇਸ਼ੱਕ ਕੇਂਦਰ ਆਪਣੇ ਅੜੀਅ ਰਵੱਈਏ ਤੇ ਡਟਿਆ ਹੋਇਆ ਤਾਂ ਇੱਧਰ ਕਿਸਾਨ ਵੀ ਹੌਸਲੇ ਬੁਲੰਦ ਕਰੀ ਬੈਠੇ ਹਨ।
7
8
ਇਸ ਦੌਰਾਨ ਮਸ਼ਾਲਾਂ ਜਗਾ ਕੇ ਕਿਸਾਨਾਂ ਵੱਲੋਂ ਕਾਫਲਿਆਂ ਦੇ ਰੂਪ 'ਚ ਪਿੰਡਾਂ ਤੇ ਸ਼ਹਿਰਾਂ 'ਚ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।
9
ਦੇਖੋ ਹੋਰ ਤਸਵੀਰਾਂ
10
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇਹ ਤਸਵੀਰਾਂ ਹਨ।
11
ਦੀਵਾਲੀ ਦੀ ਰਾਤ ਕਿਸਾਨਾਂ ਵੱਲੋਂ ਮਸ਼ਾਲਾਂ ਜਗਾ ਕੇ ਦੇਸ਼ ਭਰ ਦੇ ਕਿਰਤੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ।
12
ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਲਾਮਬੱਧ ਹੋ ਚੁੱਕੇ ਹਨ।
13
ਦਰਅਸਲ ਕਿਸਾਨ ਜਥੇਬੰਦੀਆਂ ਵੱਲੋਂ ਮਸ਼ਾਲਾਂ ਜਗਾ ਕੇ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਸੀ।
14
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਵੱਲੋਂ ਦੀਵਾਲੀ ਵਾਲੀ ਰਾਤ ਵੀ ਪ੍ਰਦਰਸ਼ਨ ਜਾਰੀ ਰਿਹਾ।