ਜਦੋਂ ਪੰਜਾਬੀਆਂ ਦਾ ਖੂਨ ਖੌਲ੍ਹਿਆ....ਨਿਆਣਿਆਂ ਤੋਂ ਲੈ ਕੇ ਸਿਆਣੇ ਮੈਦਾਨ 'ਚ ਡਟੇ
Ramandeep Kaur | 05 Oct 2020 09:47 AM (IST)
1
2
3
4
ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਬੱਚੇ, ਬਜ਼ੁਰਗ ਤੇ ਔਰਤਾਂ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਡਟੇ ਹੋਏ ਹਨ।
5
6
ਇਹ ਤਸਵੀਰਾਂ ਮੋਗਾ ਜ਼ਿਲ੍ਹੇ ਤੇ ਜਗਰਾਉਂ 'ਚ ਕਿਸਾਨਾਂ ਵੱਲੋਂ ਕੀਤੇ ਪ੍ਰਦਰਸ਼ਨ ਦੀਆਂ ਹਨ।
7
8
9
ਦੇਖੋ ਹੋਰ ਤਸਵੀਰਾਂ
10
ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਚਿਰ ਕੇਂਦਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗਾ ਉਹ ਏਸੇ ਤਰ੍ਹਾਂ ਡਟੇ ਰਹਿਣਗੇ।
11
ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਕਿਸਾਨਾਂ ਵੱਲੋਂ ਹੀ ਮੌਕੇ 'ਤੇ ਲੰਘਰ ਤਿਆਰ ਕਰਕੇ ਪ੍ਰਦਰਸ਼ਨ ਲਈ ਡਟੇ ਲੋਕਾਂ ਨੂੰ ਵਰਤਾਇਆ ਜਾ ਰਿਹਾ ਹੈ।
12
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨ ਖਿਲਾਫ ਪੰਜਾਬ 'ਚ ਛਿੜਿਆ ਅੰਦੋਲਨ ਲੋਕ ਸੰਘਰਸ਼ ਦਾ ਰੂਪ ਧਾਰ ਚੁੱਕਾ ਹੈ।
13
ਰੋਸ ਪ੍ਰਦਰਸ਼ਨ 'ਤੇ ਧਰਨਿਆਂ ਦੀਆਂ ਤਸਵੀਰਾਂ ਸਥਿਤੀ ਸਪਸ਼ਟ ਬਿਆਨ ਕਰ ਰਹੀਆਂ ਹਨ।
14
ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨ ਸਮੇਂ ਦੀ ਸਰਕਾਰ ਖਿਲਾਫ ਪੂਰੀ ਤਰ੍ਹਾਂ ਡਟ ਗਏ ਹਨ।