34 ਸਾਲ ਦੇ ਹੋਏ ਪੰਜਾਬੀ ਗਾਇਕ ਹਾਰਡੀ ਸੰਧੂ, ਵੇਖੋ ਹਾਰਡੀ ਦੀਆਂ ਕੁੱਝ ਖਾਸ ਤਸਵੀਰਾਂ
ਏਬੀਪੀ ਸਾਂਝਾ
Updated at:
06 Sep 2020 08:12 PM (IST)
1
Download ABP Live App and Watch All Latest Videos
View In App2
3
4
5
ਹਾਰਡੀ ਸੰਧੂ ਨੂੰ ਏਬੀਪੀ ਸਾਂਝਾ ਵਲੋਂ ਵੀ ਹੈਪੀ ਬ੍ਰਥਡੇ
6
ਜਲਦ ਹੀ ਹਾਰਡੀ ਬਾਲੀਵੁੱਡ ਫ਼ਿਲਮ 83 'ਚ ਇੱਕ ਕਿਰਦਾਰ ਨਿਭਾਉਂਦੇ ਹੋਏ ਵੀ ਨਜ਼ਰ ਆਉਣਗੇ।
7
ਹਾਰਡੀ ਨੇ ਬਾਕੀ ਗਾਇਕਾਂ ਵਾਂਗ ਫ਼ਿਲਮਾਂ ਵੱਲ ਵੀ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਉਹ ਗੱਲ ਬਣੀ ਨਹੀਂ, ਤੇ ਉਸਨੇ ਮੁੜ ਆਪਣੀ ਗਾਇਕੀ ਤੇ ਹੀ ਧਿਆਨ ਦਿੱਤਾ।
8
ਹਾਰਡੀ ਦੇ ਕਈ ਗੀਤਾਂ ਨੇ ਅੱਜ ਬਾਲੀਵੁੱਡ 'ਚ ਵੀ ਆਪਣੀ ਜਗ੍ਹਾ ਬਣਾਈ ਹੈ।
9
ਹਾਰਡੀ ਦਾ ਗੀਤ 'ਸੋਚ' ਉਸਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ।ਇਸ ਗੀਤ ਨੇ ਉਸਨੂੰ ਇੰਡਸਟਰੀ 'ਚ ਪਛਾਣ ਦਿੱਤੀ।
10
ਹਾਰਡੀ ਦਾ ਪਹਿਲਾ ਗੀਤ ਸੀ 'ਟਕੀਲਾ ਸ਼ਾਰਟ', ਹਾਲਾਂਕਿ ਇਹ ਗੀਤ ਫਲਾਪ ਰਿਹਾ।
11
ਪਟਿਆਲਾ ਦਾ ਰਹਿਣ ਵਾਲਾ ਹਾਰਡੀ ਬਣਨਾ ਤਾਂ ਕ੍ਰਿਕੇਟਰ ਚਾਹੁੰਦਾ ਸੀ ਪਰ ਗਾਇਕ ਬਣ ਗਿਆ।
12
ਪੰਜਾਬੀ Handsome Hunk ਹਾਰਡੀ ਸੰਧੂ ਅੱਜ ਆਪਣਾ 34ਵਾਂ ਜਨਮ ਦਿਨ ਮਨ੍ਹਾ ਰਿਹਾ ਹੈ।
- - - - - - - - - Advertisement - - - - - - - - -