✕
  • ਹੋਮ

ਖੁਦ ਨੂੰ CM ਉਮੀਦਵਾਰ ਦੱਸਣ ਵਾਲੀ ਪੁਸ਼ਪਮ ਪ੍ਰਿਆ ਦੀ ਦੋ ਸੀਟਾਂ ਤੋਂ ਜ਼ਮਾਨਤ ਜ਼ਬਤ, ਫਿਰ ਵੀ ਬਣ ਗਈ ਸਟਾਰ

ਏਬੀਪੀ ਸਾਂਝਾ   |  11 Nov 2020 04:50 PM (IST)
1

2

3

4

5

6

7

8

9

10

11

ਐਸੇ ਵਿੱਚ ਅੱਜ ਉਸ ਦੀ ਹਾਲਤ ਉਸੇ ਤਰ੍ਹਾਂ ਦੀ ਹੋ ਗਈ ਹੈ ਜਿਸ ਤਰ੍ਹਾਂ ਦੀ ਕਿਸੇ ਵਕਤ ਅੰਨਦ ਮੋਹਨ ਦੀ ਸੀ। ਲਾਲੂ ਦੇ ਸਾਹਮਣੇ ਮੁੱਖ ਮੰਤਰੀ ਉਮੀਦਵਾਰ ਦੇ ਤੌਰ ਤੇ ਉਭਰੇ ਸੀ ਆਨੰਦ ਮੋਹਨ।

12

ਪੁਸ਼ਪਮ ਬਿਸਫੀ ਤੇ ਬਾਂਕੀਪੁਰ ਦੋ ਸੀਟਾਂ ਤੋਂ ਚੋਣ ਲੜੀ ਸੀ।ਬਿਸਫੀ ਵਿੱਚ ਉਸ ਦਾ ਮੁਕਾਬਲਾ RJD ਦੇ ਫੈਆਜ਼ ਅਹਿਮਦ ਨਾਲ ਸੀ। ਬਾਂਕੀਪੁਰ ਵਿੱਚ ਉਸਦਾ ਮੁਕਾਬਲਾ ਬੀਜੇਪੀ ਦੇ ਨੀਤਿਨ ਨਵੀਨ ਤੇ ਕਾਂਗਰਸ ਦੇ ਲਵ ਸਿਨਹਾ ਨਾਲ ਸੀ।

13

ਨਤੀਜਾ ਇਹ ਹੋਇਆ ਕਿ ਖੁਦ ਨੂੰ ਮੁੱਖ ਮੰਤਰੀ ਉਮੀਦਵਾਰ ਦੱਸਣ ਵਾਲੀ ਪੁਸ਼ਪਮ ਨੂੰ ਚੋਣ ਮੈਦਾਨ ਵਿੱਚ ਬੂਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸਦੀ ਦੋ ਸੀਟਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।ਉਸਨੂੰ ਬਾਂਕੀਪੁਰ ਵਿੱਚ ਇੱਕ ਫੀਸਦ ਵੋਟ ਵੀ ਨਹੀਂ ਮਿਲੀ।

14

ਪੁਸ਼ਪਮ ਖੁਦ ਦੋ ਵਿਧਾਨ ਸਭਾ ਸੀਟਾਂ ਤੋਂ ਮੈਦਾਨ ਵਿੱਚ ਉੱਤਰੀ ਪਰ ਉਸ ਦੀ ਸਾਰੀ ਸੋਸ਼ਲ ਇੰਜਨੀਅਰਿੰਗ ਧਰੀ ਦੀ ਧਰੀ ਰਹਿ ਗਈ। ਪੁਸ਼ਪਮ ਦੇ ਵਾਅਦੇ ਤੇ ਦਾਅਵੇ ਬਿਹਾਰ ਦੀ ਜਨਤਾ ਤੇ ਕੋਈ ਅਸਰ ਨਾ ਪਾ ਸਕੇ।

15

ਉਸ ਨੇ ਚੋਣਾਂ ਵਿੱਚ ਡਾਕਟਰਾਂ, ਇੰਜਨੀਅਰਾਂ, ਟੀਚਰਾਂ ਤੇ ਹੋਰ ਸਮਾਜਿਕ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਰਾਜਨੀਤੀ ਨਾਲ ਜੋੜਿਆ ਤੇ ਉਮੀਦਵਾਰ ਬਣਾਇਆ।

16

ਲੰਡਨ ਤੋਂ ਪੜ੍ਹਾਈ ਕਰ ਭਾਰਤ ਆਈ ਇਸ ਉਭਰਦੀ ਨੇਤਾ ਨੇ ਪਲੂਰਲਸ ਪਾਰਟੀ ਬਣਾਈ ਤੇ ਰਾਜਨੀਤੀ ਵਿੱਚ ਸੋਸ਼ਲ ਇੰਜੀਨੀਅਰਿੰਗ ਦਾ ਇਸਤਮਾਲ ਕੀਤਾ।

17

ਖੁਦ ਨੂੰ ਮੁੱਖ ਮੰਤਰੀ ਉਮੀਦਵਾਰ ਦੱਸ ਕੌਮੀ ਮੀਡੀਆ ਵਿੱਚ ਰਾਤੋ-ਰਾਤ ਸਟਾਰ ਬਣੀ ਪੁਸ਼ਪਮ ਪ੍ਰਿਆ ਚੌਧਰੀ ਨੂੰ ਬਿਹਾਰ ਦੀ ਰਾਜਨੀਤੀ ਵਿੱਚ ਕੋਈ ਜਾਣਦਾ ਤੱਕ ਨਹੀਂ ਸੀ।

  • ਹੋਮ
  • ਫੋਟੋ ਗੈਲਰੀ
  • ਭਾਰਤ
  • ਖੁਦ ਨੂੰ CM ਉਮੀਦਵਾਰ ਦੱਸਣ ਵਾਲੀ ਪੁਸ਼ਪਮ ਪ੍ਰਿਆ ਦੀ ਦੋ ਸੀਟਾਂ ਤੋਂ ਜ਼ਮਾਨਤ ਜ਼ਬਤ, ਫਿਰ ਵੀ ਬਣ ਗਈ ਸਟਾਰ
About us | Advertisement| Privacy policy
© Copyright@2025.ABP Network Private Limited. All rights reserved.