ਰੇਲ ਰੋਕੋ ਅੰਦੋਲਨ 'ਚ ਕੀਤਾ ਵਾਧਾ, ਕਿਸਾਨਾਂ ਦਾ ਸੰਘਰਸ਼ ਤੇਜ਼
Ramandeep Kaur | 05 Oct 2020 06:28 AM (IST)
1
ਇਸ ਮੌਕੇ ਕਿਸਾਨਾਂ ਨੇ ਖੇਤੀ ਕਾਨੂੰਨ ਖਿਲਾਫ ਚੱਲ ਰਿਹਾਰੇਲ ਰੋਕੋ ਅੰਦੋਲਨ ਹੋਰ ਵਧਾ ਦਿੱਤਾ ਹੈ। ਕਮੇਟੀ ਦੇ ਸੈਕਟਰੀ ਸੁਖਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਅੱਠ ਅਕਤਬਰ ਤਕ ਰੇਲ ਰੋਕੋ ਅੰਦੋਲਨ 'ਚ ਵਾਧਾ ਕੀਤਾ ਹੈ।
2
ਰੋਸ ਵਜੋਂ ਕਿਸਾਨਾਂ ਨੇ ਹੁਣ ਰੇਲ ਰੋਕੋ ਅੰਦੋਲਨ ਅੱਠ ਅਕਤੂਬਰ ਤਕ ਵਧਾ ਦਿੱਤਾ ਹੈ।
3
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਤਵਾਰ ਰਾਤ ਅੰਮ੍ਰਿਤਸਰ ਦੇ ਦਾਵੀਦਾਸਪੁਰਾ ਪਿੰਡ 'ਚ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਨੇ ਹੱਥਾਂ 'ਚ ਮੋਮਬੱਤੀਆਂ ਜਗਾ ਕੇ ਰੋਸ ਜਤਾਇਆ।
4
ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨ ਖਿਲਾਫ ਪੰਜਾਬ 'ਚ ਕਿਸਾਨ ਰੋਹ ਵਧਦਾ ਹੀ ਜਾ ਰਿਹਾ ਹੈ। ਕਿਸਾਨਾਂ ਨੇ ਵੱਡੇ ਪੱਧਰ 'ਤੇ ਅੰਦੋਲਨ ਛੇੜਿਆ ਹੋਇਆ ਹੈ।