ਅਕਾਲੀ ਦਲ ਵੱਲੋਂ ਆਰੰਭਿਆ ਰੋਸ ਮਾਰਚ ਚੰਡੀਗੜ੍ਹ ਜਾਣ ਤੋਂ ਰੋਕਿਆ, ਦੇਖੋ ਧੱਕਾ-ਮੁੱਕੀ ਦੀਆਂ ਤਸਵੀਰਾਂ
Ramandeep Kaur | 01 Oct 2020 10:21 PM (IST)
1
ਖੇਤੀ ਬਿੱਲਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ।
2
3
4
ਅਕਾਲੀ ਦਲ ਦੇ ਵਰਕਰਾਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ।
5
ਤਸਵੀਰਾਂ ਚ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਇਕੱਠ ਮੌਜੂਦ ਹੈ।
6
ਵੱਡੀ ਗਣਤੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਹੈ ਤਾਂ ਜੋ ਅਕਾਲੀ ਦਲ ਦੇ ਮਾਰਚ ਨੂੰ ਚੰਡੀਗੜ੍ਹ ਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ।
7
ਇੱਥੇ ਪੁਲਿਸ ਤੇ ਅਕਾਲੀ ਦਲ ਵਿਚਾਲੇ ਧੱਕਾਮੁੱਕੀ ਚੱਲ ਰਹੀ ਹੈ।
8
ਸੁਖਬੀਰ ਬਾਦਲ ਦੀ ਅਗਵਾਈ ਚ ਚੱਲਿਆ ਮਾਰਚ ਮੁੱਲਾਂਪੁਰ-ਚੰਡੀਗੜ੍ਹ ਬੈਰੀਅਰ ਤੇ ਪਹੁੰਚ ਚੁੱਕਾ ਹੈ।
9
ਅੰਮ੍ਰਿਤਸਰ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਰਚ ਸੁਖਬੀਰ ਬਾਦਲ ਦੀ ਅਗਵਾਈ 'ਚ ਰਵਾਨਾ ਹੋਇਆ।
10
ਇਸ ਤਹਿਤ ਅੱਜ ਅਕਾਲੀ ਦਲ ਵੱਲੋਂ ਪੰਜਾਬ ਦੇ ਤਿੰਨਾਂ ਤਖਤਾਂ ਤੋਂ ਮਾਰਚ ਰਵਾਨਾ ਕੀਤਾ ਗਿਆ।