✕
  • ਹੋਮ

ਪੰਜਾਬੀ ਐਕਟਰਸ ਸਰਗੁਣ ਮਹਿਤਾ ਦਾ 32ਵਾਂ ਜਨਮ ਦਿਨ, ਵੇਖੋ ਖੂਬਸੁਰਤ ਅਦਾਕਾਰਾ ਦੀਆਂ ਇਹ ਤਸਵੀਰਾਂ

ਏਬੀਪੀ ਸਾਂਝਾ   |  06 Sep 2020 08:44 PM (IST)
ਪੰਜਾਬੀ ਐਕਟਰਸ ਸਰਗੁਣ ਮਹਿਤਾ ਦਾ 32ਵਾਂ ਜਨਮ ਦਿਨ, ਵੇਖੋ ਖੂਬਸੁਰਤ ਅਦਾਕਾਰਾ ਦੀਆਂ ਇਹ ਤਸਵੀਰਾਂ
1

2

3

4

5

6

7

8

9

ਸਰਗੁਣ ਨੇ ਰਵੀ ਦੂਬੇ ਨਾਲ ਵਿਆਹ ਕਰਵਾਇਆ ਤੇ ਦੋਵਾਂ ਦੀ ਡਾਂਸ ਜੋੜੀ ਨੱਚ ਬੱਲੀਏ ਸ਼ੋਅ ਦੀ ਹਿੱਟ ਜੋੜੀ ਸਾਬਿਤ ਹੋਈ।

10

11

ਸਰਗੁਣ ਨੂੰ 32ਵੇਂ ਜਨਮ ਦਿਨ ਤੇ ਏਬੀਪੀ ਸਾਂਝਾ ਵਲੋਂ ਵੀ 'A very Happy B'day'

12

13

ਇਸ ਤੋਂ ਬਾਅਦ ਸਰਗੁਣ ਕਈ ਟੀਵੀ ਰਿਅਲਟੀ ਸ਼ੋਅਜ਼ 'ਚ ਵੀ ਨਜ਼ਰ ਆਈ।

14

ਚੰਡੀਗੜ੍ਹ ਦੀ ਜੰਮਪਲ ਸਰਗੁਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਸਿਰੀਅਲਜ਼ ਤੋਂ ਕੀਤੀ ਸੀ।

15

ਸਾਲ 2015 'ਚ ਸਰਗੁਣ ਨੇ ਸੁਪਰਹਿੱਟ ਪੰਜਾਬੀ ਫ਼ਿਲਮ 'ਅੰਗਰੇਜ਼' ਨਾਲ ਆਪਣੇ ਪੰਜਾਬੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ।

16

ਪੰਜਾਬ ਦੀ ਖੂਬਸੁਰਤ ਐਕਟਰਸ ਸਰਗੁਣ ਮਹਿਤਾ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਪੰਜਾਬੀ ਐਕਟਰਸ ਸਰਗੁਣ ਮਹਿਤਾ ਦਾ 32ਵਾਂ ਜਨਮ ਦਿਨ, ਵੇਖੋ ਖੂਬਸੁਰਤ ਅਦਾਕਾਰਾ ਦੀਆਂ ਇਹ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.