ਵੇਖੋ ਹਨੂੰਮਾਨਗੜ੍ਹੀ ਦੀਆਂ ਤਸਵੀਰਾਂ, ਜਿੱਥੇ ਮੋਦੀ ਨੇ ਹਨੂੰਮਾਨ ਦੀ ਕੀਤੀ ਪੂਜਾ
ਏਬੀਪੀ ਸਾਂਝਾ | 05 Aug 2020 01:02 PM (IST)

1
ਤੁਸੀਂ ਵੀ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਹਨੂੰਮਾਨ ਜੀ ਦੇ ਦਰਸ਼ਨ।
2
ਇਸ ਪੂਜਾ ਦੌਰਾਨ ਸੀਐਮ ਯੋਗੀਸ ਪੀਐਮ ਮੋਦੀ ਦੇ ਨਾਲ ਰਹੇ।
3
ਇਸ ਤੋਂ ਬਾਅਦ ਪੀਐਮ ਮੋਦੀ, ਸੀਐਮ ਯੋਗੀ ਦੇ ਨਾਲ ਅੰਦਰ ਗਏ ਤੇ ਭਗਵਾਨ ਹਨੂੰਮਾਨ ਦੀ ਆਰਤੀ ਕੀਤੀ।
4
ਇਹ ਹਨੂੰਮਾਨਗੜ੍ਹੀ ਮੰਦਰ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਪੂਜਾ ਕੀਤੀ।
5
ਪੀਐਮ ਮੋਦੀ ਨੇ ਹਨੂੰਮਾਨਗੜ੍ਹੀ ਮੰਦਰ ਪਹੁੰਚੇ ਲੋਕਾਂ ਦਾ ਸਵਾਗਤ ਕੀਤਾ।
6
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਹਨੂੰਮਾਨਗੜ੍ਹੀ ਮੰਦਰ ਪਹੁੰਚਿਆ।
7
ਲਖਨਊ ਏਅਰਪੋਰਟ 'ਤੇ ਜਦੋਂ ਪ੍ਰਧਾਨ ਮੰਤਰੀ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਵਿੱਚ ਸਮਾਜਕ ਦੂਰੀਆਂ ਦਾ ਪੂਰਾ ਧਿਆਨ ਰੱਖਿਆ ਗਿਆ।
8
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਾ ਲਈ ਅਯੁੱਧਿਆ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹਨੂੰਮਾਨਗੜ੍ਹੀ ਮੰਦਰ ਪਹੁੰਚੇ ਤੇ ਉੱਥੇ ਲਗਪਗ 10 ਮਿੰਟ ਤਕ ਪੂਜਾ ਕੀਤੀ। ਵੇਖੋ ਫੋਟੋਆਂ।