ਸ਼ਿਮਲਾ 'ਚ ਤਾਜ਼ਾ ਬਰਫਬਾਰੀ ਦਾ ਖੂਬਸੂਰਤ ਨਜ਼ਾਰਾਂ, ਸੈਲਾਨੀਆਂ ਦੇ ਖਿੜਨਗੇ ਚਿਹਰੇ
ਏਬੀਪੀ ਸਾਂਝਾ
Updated at:
26 Nov 2020 09:25 AM (IST)
1
Download ABP Live App and Watch All Latest Videos
View In App2
ਜਦੋਂ ਤਕ ਪ੍ਰਸ਼ਾਸਨ ਵੱਲੋਂ ਰੋਡ ਖੁੱਲ੍ਹਣ ਦੀ ਸੂਚਨਾ ਨਹੀਂ ਦਿੱਤੀ ਜਾਂਦੀ ਹੈ।
3
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਾਰਕੰਡਾ ਸਮੇਤ ਹੋਰ ਉੱਚਾਈ ਵਾਲੇ ਖੇਤਰਾਂ 'ਚ ਬਰਫ 'ਤੇ ਨਿੱਜੀ ਗੱਡੀਆਂ ਲਿਜਾਣ ਦਾ ਰਿਸਕ ਨਾ ਲਓ।
4
ਸ਼ਿਮਲਾ ਜਾਣ ਵਾਲੇ ਵਾਹਨਾਂ ਨੂੰ ਰੂਟ ਡਾਇਵਰਟ ਕਰਕੇ ਵਾਇਆ ਬਸੰਤਪੁਰ ਭੇਜਿਆ ਜਾਵੇਗਾ।
5
ਅਜੇ ਵੀ ਬਰਫਬਾਰੀ ਜਾਰੀ ਹੈ। ਐਸਡੀਐਮ ਕੁਮਾਰ ਸੈਨ ਗੁਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਾਇਆ ਨਾਰਕੰਡਾ ਵਾਹਨਾਂ ਦੀ ਆਵਾਜਾਈ 'ਤੇ ਬਰਫਬਾਰੀ ਕਾਰਨ ਰੋਕ ਲਾ ਦਿੱਤੀ ਹੈ।
6
ਬੁੱਧਵਾਰ ਰਾਤ ਤੋਂ ਜਾਰੀ ਬਰਫਬਾਰੀ ਕਾਰਨ ਐਸਐਨਐਚ-5 ਆਵਾਜਾਈ ਲਈ ਬੰਦ ਹੋ ਗਿਆ। ਸੜਕ 'ਤੇ ਬਰਫ ਦੀ ਪੰਜ ਇੰਚ ਤੋਂ ਜ਼ਿਆਦਾ ਪਰਤ ਜੰਮ ਗਈ ਹੈ।
7
ਇਸ ਦੀ ਥਾਂ ਵਿਕਲਪ ਮਾਰਗ ਹੁਣ ਵਾਇਆ ਬਸੰਤਪੁਰ ਸੁਮਨੀ ਸ਼ਿਮਲਾ ਤੋਂ ਕੀਤਾ ਗਿਆ ਹੈ।
8
ਸ਼ਿਮਲਾ: ਨਾਰਕੰਡਾ 'ਚ ਬਰਫਬਾਰੀ ਨਾਲ ਰਾਸ਼ਟਰੀ ਉੱਚ ਮਾਰਗ 5 ਬੰਦ ਹੋ ਗਿਆ ਹੈ।
- - - - - - - - - Advertisement - - - - - - - - -