ਪੰਜਾਬ 'ਚ ਵੀਕਐਂਡ ਲੌਕਡਾਊਨ ਦਾ ਨਹੀਂ ਕੋਈ ਅਸਰ, ਮੁਹਾਲੀ 'ਚ ਖੁੱਲ੍ਹੀਆਂ ਦੁਕਾਨਾਂ
ਏਬੀਪੀ ਸਾਂਝਾ | 05 Sep 2020 10:58 AM (IST)
1
ਵੀਕਐਂਡ ਕਰਫਿਊ ਦੇ ਬਾਵਜੂਦ ਮੁਹਾਲੀ ਸੱਤ ਫੇਸ ਚ ਖੁੱਲ੍ਹੀਆਂ ਦੁਕਾਨਾਂ
2
ਪੰਜਾਬ ਸਰਕਾਰ ਦੇ ਵੀਕੈਂਡ ਕਰਫ਼ਿਊ ਤੋਂ ਨਾਰਾਜ਼ ਦੁਕਾਨਦਾਰ
3
ਪੰਜਾਬ 'ਚ ਵੀਕਐਂਡ ਲੌਕਡਾਊਨ ਹੈ ਪਰ ਬਾਵਜੂਦ ਇਸਦੇ ਮੁਹਾਲੀ ਦੇ ਸੱਤ ਫੇਸ 'ਚ ਦੁਕਾਨਾਂ ਖੁੱਲ੍ਹੀਆਂ ਹਨ।
4
ਦੁਕਾਨਦਾਰ ਪੰਜਾਬ ਸਰਕਾਰ ਦੇ ਵੀਕਐਂਡ ਕਰਫਿਊ ਤੋਂ ਨਾਰਾਜ਼ ਹਨ।
5
ਪੰਜਾਬ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ 'ਚ ਕੋਰੋਨਾ ਦਾ ਕਹਿਰ ਨਹੀਂ ਘੱਟ ਰਿਹਾ।
6
ਕੇਂਦਰ ਸਰਕਾਰ ਨੇ ਅਨਲੌਕ-4 ਦੇ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕੀ ਕੋਈ ਵੀ ਸੂਬਾ ਕੇਂਦਰ ਦੀ ਮਰਜ਼ੀ ਤੋਂ ਬਿਨ੍ਹਾਂ ਲੌਕਡਾਊਨ ਜਾਂ ਕਰਫਿਊ ਨਹੀਂ ਲਾ ਸਕਦਾ।
7