ਤਸਵੀਰਾਂ 'ਚ ਦੇਖੋ ਕੁਦਰਤ ਦਾ ਨਜ਼ਾਰਾ, ਬਰਫ਼ਬਾਰੀ ਨੇ ਵਧਾਈ ਪਹਾੜਾਂ ਦੀ ਖੂਬਸੂਰਤੀ
ਏਬੀਪੀ ਸਾਂਝਾ | 30 Dec 2020 09:43 AM (IST)
1
ਪੱਥਰਾਂ 'ਤੇ ਪਈ ਖੂਬਸੂਰਤ ਬਰਫ਼।
2
ਭਦਰਵਾਹ 'ਚ ਬਰਫ਼ਬਾਰੀ ਦੀ ਸੁੰਦਰ ਤਸਵੀਰ।
3
ਹਿਮਾਚਲ ਦੇ ਸ਼ਹਿਰ ਮੰਡੀ 'ਚ ਬਰਫਬਾਰੀ ਦਾ ਨਜ਼ਾਰਾ।
4
ਇਨ੍ਹਾਂ ਦਿਨਾਂ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਕੋਰੇ ਤੇ ਠੰਡੀਆਂ ਹਵਾਵਾਂ ਨੇ ਘੇਰਾ ਪਾਇਆ ਹੋਇਆ ਹੈ। ਉੱਥੇ ਹੀ ਪਹਾੜਾਂ ਦੀ ਖੂਬਸੂਰਤੀ ਦੇਖਦਿਆਂ ਹੀ ਬਣ ਰਹੀ ਹੈ। ਪਹਾੜਾਂ 'ਚ ਬਰਫਬਾਰੀ ਦਾ ਦੌਰ ਹੈ। ਹਿਮਾਚਲ ਹੋਵੇ ਜਾਂ ਜੰਮੂ-ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਹਰ ਥਾਂ 'ਤੇ ਬਰਫ ਦੀ ਚਾਦਰ ਵਿਛੀ ਹੋਈ ਹੈ। ਬਰਫ਼ਬਾਰੀ ਦੇ ਦੀਦਾਰ ਕਰਨ ਸੈਂਕੜੇ ਸੈਲਾਨੀ ਲਗਾਤਾਰ ਹਿੱਲ ਸਟੇਸ਼ਨ ਦਾ ਰੁਖ਼ ਕਰ ਰਹੇ ਹਨ। ਦੇਖੋ ਤਸਵੀਰਾਂ:
5
ਹਿਮਾਚਲ ਪ੍ਰਦੇਸ਼ 'ਚ ਵਿਛੀ ਬਰਫ ਦੀ ਸਫੇਦ ਚਾਦਰ।
6
ਨੌਰਥ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ 'ਚ ਬਰਫ਼ ਨਾਲ ਢਕੀਆਂ ਸੜਕਾਂ।
7
ਜੰਮੂ-ਕਸ਼ਮੀਰ ਦੇ ਡੋਡਾ 'ਚ ਜੰਮ ਕੇ ਪੈ ਰਹੀ ਬਰਫ਼।
8
ਜੰਮੂ-ਕਸ਼ਮੀਰ ਦੇ ਰਿਆਸੀ 'ਚ ਬਰਫ਼ਬਾਰੀ ਦਾ ਲੁਤਫ਼ ਲੈਂਦੇ ਲੋਕ।
9
ਪਹਾੜਾਂ 'ਚ ਕੁਦਰਤ ਜੰਮ ਕੇ ਪਿਆਰ ਵਰਸਾ ਰਹੀ ਹੈ। ਬਰਫਬਾਰੀ ਤੋਂ ਬਾਅਦ ਬੇਹੱਦ ਖੂਬਸੂਰਤ ਨਜ਼ਾਰਾ।
10
ਮਾਤਾ ਵੈਸ਼ਣੋ ਦੇਵੀ 'ਚ ਬਰਫ਼ਬਾਰੀ ਨਾਲ ਖੂਬਸੂਰਤੀ 'ਚ ਇਜ਼ਾਫਾ ਹੋਇਆ ਹੈ।