ਲੋਕਾਂ ਦੀ ਮਦਦ ਕਰਨ ਤੋਂ ਬਾਅਦ ਹੁਣ ਰਾਹਤ ਦਾ ਸਾਹ ਲੈ ਰਹੇ ਸੋਨੂੰ ਸੂਦ, ਪਤਨੀ ਨਾਲ ਮਨਾ ਰਹੇ ਵੇਕੇਸ਼ਨ
ਏਬੀਪੀ ਸਾਂਝਾ | 19 Dec 2020 02:10 PM (IST)
1
2
3
4
ਸੋਨੂੰ ਸੂਦ ਪਿਛਲੇ ਕਈਂ ਮਹੀਨਿਆਂ ਤੋਂ ਲਗਾਤਾਰ ਕੋਰੋਨਾ ਦੌਰਾਨ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਵਿੱਚ ਜੁਟੇ ਹੋਏ ਹਨ।
5
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੋਨੂੰ ਆਪਣੇ ਬਚਪਨ ਦੇ ਦੋਸਤ ਦੇ ਵਿਲਾ 'ਤੇ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ। ਇਹ ਵਿਲਾ ਅਲੀਬਾਗ ਵਿੱਚ ਹੈ।
6
ਤਸਵੀਰਾਂ 'ਚ ਤੁਸੀਂ ਸੋਨੂੰ ਸੂਦ ਅਤੇ ਉਨ੍ਹਾਂ ਦੀ ਪਤਨੀ ਨੂੰ ਖੂਬਸੂਰਤ ਅੰਦਾਜ਼ 'ਚ ਦੇਖ ਸਕਦੇ ਹੋ।
7
ਲੰਬੀ ਮਿਹਨਤ ਤੋਂ ਬਾਅਦ ਹੁਣ ਸੋਨੂੰ ਸੂਦ ਆਪਣੀ ਪਤਨੀ ਨਾਲ ਚੰਗਾ ਸਮਾਂ ਬਿਤਾ ਰਹੇ ਹਨ।
8
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਲੰਬੇ ਸਮੇਂ ਬਾਅਦ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ। ਇਸ ਦੌਰਾਨ ਅਸੀਂ ਤੁਹਾਡੇ ਲਈ ਸੋਨੂੰ ਸੂਦ ਦੀਆਂ ਕੁਝ ਦਿਲਚਸਪ ਤਸਵੀਰਾਂ ਲੈ ਕੇ ਆਏ ਹਾਂ। ਸੋਨੂੰ ਸੂਦ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖਣ ਲਈ ਅੱਗੇ ਸਲਾਈਡਾਂ 'ਤੇ ਨਜ਼ਰ ਮਾਰੋ।