✕
  • ਹੋਮ

Farmers Protest: ਗੁੰਗੀ-ਬਹਿਰੀ ਸਰਕਾਰ ਦੇ ਕੰਨਾਂ 'ਚ ਕਿਸਾਨਾਂ ਦੀ ਮੰਗਾਂ ਪਹੁੰਚਾਉਣ ਪੰਜਾਬ ਤੋਂ ਦਿਵਿਆਂਗ ਨੇ ਕੀਤੀ ਸ਼ਿਰਕਤ

ਏਬੀਪੀ ਸਾਂਝਾ Updated at: 26 Dec 2020 11:54 AM (IST)
1

ਕੇਂਦਰ ਸਰਕਾਰ ਨੇ ਸਤੰਬਰ 2020 ਵਿੱਚ ਪਾਸ ਕੀਤੇ ਗਏ ਇਨ੍ਹਾਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਖੇਤੀਬਾੜੀ ਸੁਧਾਰਾਂ ਵੱਲ ਇੱਕ ਵੱਡਾ ਕਦਮ ਮੰਨਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਪ੍ਰਭਾਵ ਨਾਲ ਕਿਸਾਨ ਵਿਚੋਲਿਆਂ ਦੇ ਚੁੰਗਲ ਤੋਂ ਅਜ਼ਾਦ ਹੋਣਗੇ ਅਤੇ ਆਪਣੀ ਪਸੰਦ ਦੀ ਕੀਮਤ 'ਤੇ ਫਸਲ ਵੇਚ ਸਕਣਗੇ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੇ ਨਾਲ ਜੋ ਐਮਐਸਪੀ ਸਰਕਾਰ ਤੋਂ ਮਿਲਦੀ ਹੈ, ਉਹ ਖ਼ਤਮ ਹੋ ਜਾਵੇਗੀ।

Download ABP Live App and Watch All Latest Videos

View In App
Continues below advertisement
2

ਸਰਕਾਰ ਕਿਸਾਨਾਂ ਨੂੰ ਮਨਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਤੱਕ ਕਿਸਾਨ ਸਰਕਾਰ ਦੀ ਗੱਲ ਮੰਨਣ ਕਰਨ ਦੀ ਥਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ‘ਤੇ ਅੜੇ ਹੋਏ ਹਨ। ਪ੍ਰਧਾਨ ਮੰਤਰੀ ਦੀ ਕਿਸਾਨ ਪੰਚਾਇਤ ਤੋਂ ਇੱਕ ਦਿਨ ਪਹਿਲਾਂ ਅੱਜ ਕਿਸਾਨ ਸੰਗਠਨ ਮੀਟਿੰਗ ਕਰਨਗੇ। ਇਹ ਬੈਠਕ ਦੁਪਹਿਰ ਦੋ ਵਜੇ ਹੋਣ ਜਾ ਰਹੀ ਹੈ। ਦੂਜੇ ਪਾਸੇ ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨ ਅੱਜ ਦਿੱਲੀ ਦੀ ਯਾਤਰਾ ਕਰਨ ਜਾ ਰਹੇ ਹਨ।

3

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅਜੇ ਵੀ ਜਾਰੀ ਹੈ। ਅੱਜ ਦਿੱਲੀ ਦੀਆਂ ਸਰਹੱਦਾਂ 'ਤੇ ਡੇਰੇ ਲਾਉਣ ਵਾਲੇ ਕਿਸਾਨਾਂ ਦੇ ਪ੍ਰਦਰਸ਼ਨ ਦਾ 31ਵਾਂ ਦਿਨ ਹੈ। ਵਿਰੋਧੀ ਪਾਰਟੀਆਂ ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀਆਂ ਹਨ।

Continues below advertisement
4

ਲੁਧਿਆਣਾ ਵਿਚ ਨੈਸ਼ਨਲ ਫੈਡਰੇਸ਼ਨ ਆਫ਼ ਬਲਾਇੰਡ ਦੇ ਦਿਵਿਆਂਗ ਲੋਕ ਟਿੱਕਰੀ ਸਰਹੱਦ 'ਤੇ ਕਿਸਾਨਾਂ ਦੇ ਸਮਰਥਨ ਵਿਚ ਸ਼ਾਮਲ ਹੋਏ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • Farmers Protest: ਗੁੰਗੀ-ਬਹਿਰੀ ਸਰਕਾਰ ਦੇ ਕੰਨਾਂ 'ਚ ਕਿਸਾਨਾਂ ਦੀ ਮੰਗਾਂ ਪਹੁੰਚਾਉਣ ਪੰਜਾਬ ਤੋਂ ਦਿਵਿਆਂਗ ਨੇ ਕੀਤੀ ਸ਼ਿਰਕਤ
Continues below advertisement
About us | Advertisement| Privacy policy
© Copyright@2025.ABP Network Private Limited. All rights reserved.