ਸ੍ਰੀ ਚਮਕੌਰ ਸਾਹਿਬ ਦੇ ਕਿਸਾਨਾਂ ਨੇ ਦਿੱਲੀ 'ਚ ਲਾਇਆ ਗੰਨੇ ਦੀ ਰੌਹ ਦਾ ਲੰਗਰ
ਏਬੀਪੀ ਸਾਂਝਾ | 04 Dec 2020 12:30 PM (IST)
1
2
ਖੇਤੀ ਕਾਨੂੰਨ ਰੱਦ ਹੁੰਦੇ ਹਨ ਜਾਂ ਇਨ੍ਹਾਂ 'ਚ ਕੋਈ ਸੋਧ ਹੁੰਦੀ ਹੈ। ਇਸ ਸਬੰਧੀ ਸਭ ਦੀਆਂ ਨਜ਼ਰਾਂ ਕੱਲ੍ਹ ਹੋਣ ਵਾਲੀ ਮੀਟਿੰਗ ਤੇ ਟਿਕੀਆਂ ਹਨ।
3
ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ।
4
ਕਿਸਾਨਾਂ ਵਲੋਂ ਦਿਨ ਰਾਤ ਵੱਖ ਵੱਖ ਤਰ੍ਹਾਂ ਦੇ ਲੰਗਰ ਵੀ ਚਲਾਏ ਜਾ ਰਹੇ ਹਨ।
5
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।ਵੱਡੀ ਗਿਣਤੀ 'ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਵਿਰੋਧ ਕਰ ਰਹੇ ਹਨ।