ਕਰੋੜਾਂ ਦੀ ਕਾਰ ਛੱਡ ਕੇ ਆਟੋ ਰਿਕਸ਼ਾ 'ਚ ਬੈਠੀ ਸੰਨੀ ਲਿਓਨ, ਆਖਿਰ ਕੀ ਸੀ ਮਜਬੂਰੀ?
ਏਬੀਪੀ ਸਾਂਝਾ | 14 Nov 2020 10:54 AM (IST)
1
ਸਨੀ ਲਿਓਨ ਆਟੋ ‘ਚ ਕਿਉਂ ਸਫਰ ਕਰ ਰਹੀ ਸੀ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪਰ ਸਾਫ ਹੈ ਕਿ ਉਹ ਕਿਸੇ ਪ੍ਰੋਜੈਕਟ ਦੀ ਪ੍ਰਮੋਸ਼ਨ ਨਹੀਂ ਕਰ ਰਹੀ ਸੀ। ਉਨ੍ਹਾਂ ਦੀ ਕੋਈ ਨਾ ਕੋਈ ਮਜਬੂਰੀ ਤਾਂ ਰਹੀ ਹੋਵੇਗੀ ਕਿ ਉਨ੍ਹਾਂ ਨੂੰ ਮਹਿੰਗੀਆਂ ਕਾਰਾਂ ਛੱਡ ਕੇ ਕਿਰਾਏ ਦੇ ਆਟੋ ‘ਚ ਸਫਰ ਕਰਨਾ ਪਿਆ।
2
ਪਹਿਲਾਂ ਵੀ ਕਈ ਮੌਕਿਆਂ ‘ਤੇ ਸੈਲੀਬ੍ਰਿਟੀ ਆਟੋ ਰਿਕਸ਼ਾ ‘ਚ ਨਜ਼ਰ ਆਉਂਦੇ ਹਨ। ਕਈ ਸਟਾਰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਵੀ ਇਹ ਤਰੀਕਾ ਅਪਣਾ ਚੁੱਕੇ ਹਨ।
3
ਇਸ ਦੌਰਾਨ ਸਨੀ ਕਾਫੀ ਕੈਜੂਅਲ ਲੁੱਕ ‘ਚ ਨਜ਼ਰ ਆਈ। ਉਨ੍ਹਾਂ ਬਲੈਕ ਟ੍ਰਐਕ ਪੈਂਟ ਤੇ ਵਾਈਟ ਸ਼ਰਟ ਪਹਿਨੀ ਸੀ। ਇਸ ਲੁੱਕ ‘ਚ ਉਹ ਕਾਫੀ ਜਚ ਰਹੀ ਸੀ। ਸਨੀ ਨੇ ਮਾਸਕ ਪਹਿਨਿਆ ਸੀ।
4
ਸਨੀ ਲਿਓਨ ਕੋਲ ਕਾਰਾਂ ਦੀ ਕੋਈ ਕਮੀ ਨਹੀਂ। ਇਕ ਤੋਂ ਵਧ ਕੇ ਇਕ ਕਾਰ ਹੈ ਪਰ ਫਿਰ ਵੀ ਹਾਲ ਹੀ ‘ਚ ਸਨੀ ਨੂੰ ਆਟੋ ਰਿਕਸ਼ਾ ‘ਚ ਸਪੌਟ ਕੀਤਾ ਗਿਆ। ਇਨੀਂ ਦਿਨੀਂ ਉਹ ਮੁੰਬਈ ‘ਚ ਹੈ। ਹਾਲਾਂਕਿ ਲੌਕ਼ਡਾਊਨ ਦੌਰਾਨ ਉਹ ਪ੍ਰਾਈਵੇਟ ਜੈੱਟ ਨਾਲ ਅਮਰੀਕਾ ਚਲੀ ਗਈ ਸੀ ਤੇ ਕਾਫੀ ਸਮਾਂ ਉੱਥੇ ਹੀ ਰਹੀ।