✕
  • ਹੋਮ

ਪਤੀ ਦੇ ਨਾਲ ਡਿਨਰ ਕਰਨ ਪਹੁੰਚੀ ਸਨੀ ਲਿਓਨ, ਪੈਪਰਾਜ਼ੀ ਨੂੰ ਦਿੱਤੇ ਅਜਿਹੇ ਪੋਜ਼, ਦੇਖੋ ਤਸਵੀਰਾਂ  

ਏਬੀਪੀ ਸਾਂਝਾ   |  21 Jan 2021 12:26 PM (IST)
1

2

ਇਸ ਵੈੱਬ ਸੀਰੀਜ਼ ਦਾ ਨਾਮ ਅਨਾਮਿਕਾ ਹੈ ਤੇ ਇਸ ਦਾ ਨਿਰਦੇਸ਼ਨ ਵਿਕਰਮ ਭੱਟ ਕਰ ਰਹੇ ਹਨ।  

3

ਕੰਮ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸੰਨੀ ਲਿਓਨ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

4

ਡੈਨੀਅਲ ਨੇ ਕਾਲੀ ਕਮੀਜ਼ ਅਤੇ ਜੀਨਸ ਪਾਈ ਹੋਈ ਸੀ। ਜਦੋਂ ਦੋਹਾਂ ਨੇ ਪੈਪਰਾਜ਼ੀ ਨੂੰ ਵੇਖਿਆ ਤਾਂ ਇਕੱਠੀਆਂ ਨੇ ਪੋਜ਼ ਵੀ ਦਿੱਤੇ।

5

ਸਨੀ ਇਸ ਡਿਨਰ ਡੇਟ ਦੌਰਾਨ ਵ੍ਹਾਈਟ ਆਊਟਫਿੱਟ 'ਚ ਨਜ਼ਰ ਆਈ।

6

ਇਹ ਦੋਵੇਂ ਸਿਤਾਰੇ ਕੱਲ੍ਹ ਰਾਤ ਦੰਰ ਲਈ ਘਰੋਂ ਨਿਕਲੇ ਸੀ। ਰੈਸਟੋਰੈਂਟ ਤੋਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਨੂੰ ਕਲਿਕ ਕੀਤਾ ਗਿਆ।

7

ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਕੱਲ੍ਹ ਪਤੀ ਡੇਨੀਅਲ ਨਾਲ ਮੁੰਬਈ ਵਿੱਚ ਨਜ਼ਰ ਆਈ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਪਤੀ ਦੇ ਨਾਲ ਡਿਨਰ ਕਰਨ ਪਹੁੰਚੀ ਸਨੀ ਲਿਓਨ, ਪੈਪਰਾਜ਼ੀ ਨੂੰ ਦਿੱਤੇ ਅਜਿਹੇ ਪੋਜ਼, ਦੇਖੋ ਤਸਵੀਰਾਂ  
About us | Advertisement| Privacy policy
© Copyright@2026.ABP Network Private Limited. All rights reserved.