ਲੌਕਡਾਊਨ 'ਚ ਢਿੱਲ ਦਾ ਸਨੀ ਲਿਓਨ ਨੇ ਲਿਆ ਲਾਹਾ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 02 Sep 2020 12:05 PM (IST)
1
ਬਾਲੀਵੁੱਡ ਅਦਾਕਾਰਾ ਸਨੀ ਲਿਓਨ ਕੋਰੋਨਾ ਵਾਇਰਸ ਨਿਯਮਾਂ 'ਚ ਢਿੱਲ ਤੋਂ ਬਾਅਦ ਪਤੀ ਤੇ ਬੱਚਿਆਂ ਨਾਲ ਘੁੰਮਣ ਨਿਕਲੀ।
2
ਉਨ੍ਹਾਂ ਇੱਕ ਕੈਪਸ਼ਨ ਦਿੰਦਿਆਂ ਲਿਖਿਆ, ਬੱਚੇ ਤੇ ਡੇਨੀਅਲ ਨਾਲ ਘੁੰਮੀ। ਉਹ ਚਾਹੁੰਦੇ ਸਨ, ਊਠ ਤੇ ਗਧਾ ਲਿਖਾਂ ਪਰ ਇਹ ਜ਼ਿਆਦਾ ਚੰਗਾ ਨਹੀਂ ਹੈ ਡੇਨੀਅਲ।
3
ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ।
4
ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਹ ਆਪਣੇ ਬੱਚਿਆਂ ਨਿਸ਼ਾ, ਨੂਹ, ਅਸ਼ਵਰ ਤੇ ਪਤੀ ਡੇਨੀਅਲ ਨਾਲ ਦਿਖਾਈ ਦੇ ਰਹੀ ਹੈ।
5
ਤਸਵੀਰ 'ਚ ਬੈਂਕਗਰਾਊਂਡ 'ਚ ਊਠ ਦਿਖਾਈ ਦੇ ਰਹੇ ਹਨ।
6
ਸਨੀ ਨੇ ਹਾਲ ਹੀ 'ਚ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ 'ਚ ਉਹ ਬ੍ਰਾਈਟ ਨੀਲੀ ਬਿਕਨੀ 'ਚ ਦਿਖਾਈ ਦੇ ਰਹੀ ਸੀ।