✕
  • ਹੋਮ

ਕੋਰੋਨਾ ਦੇ ਕਹਿਰ 'ਚ ਮੋਟਰਸਾਈਕਲਾਂ 'ਤੇ ਸਵਾਰ ਹੋ ਅਧਿਆਪਕਾਂ ਦਾ ਸਰਕਾਰ 'ਤੇ ਧਾਵਾ

ਏਬੀਪੀ ਸਾਂਝਾ   |  05 Aug 2020 04:30 PM (IST)
1

ਬਠਿੰਡਾ ਵਿੱਚ ਅੱਜ ਡੀਟੀਐਫ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ। ਇਸ ਰੋਸ 'ਚ ਵੱਡੀ ਗਿਣਤੀ ਅਧਿਆਪਕਾਂ ਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਸ਼ਹਿਰ ਦੀਆਂ ਸੜਕਾਂ 'ਤੇ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ।

2

ਅਧਿਆਪਕ ਲੀਡਰ ਰੇਸ਼ਮ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਮੋਟਰਸਾਈਕਲ ਮਾਰਚ ਕੱਢਿਆ ਗਿਆ। ਕੈਪਟਨ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਕੋਰੋਨਾ ਦਾ ਡਰ ਦੇ ਕੇ ਘਰਾਂ ਵਿੱਚ ਵਾੜ ਕੇ ਆਪਣੀ ਹੱਕੀ ਫ਼ੈਸਲੇ ਲਾਗੂ ਕਰਨ ਦੇ ਚੱਲਦੇ ਮਿਡਲ ਸਕੂਲ ਤੇ ਸਰਕਾਰੀ ਦਾਇਰੇ ਬੰਦ ਕਰਨ ਤੇ ਵੇਚਣ ਦੇ ਫੈਸਲੇ ਕਰ ਰਹੀ ਹੈ। ਇਸ ਦੇ ਰੋਸ ਵਜੋਂ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਭਰ ਵਿੱਚ ਇਹ ਮੁਜ਼ਾਹਰੇ ਕਰ ਰਹੇ ਹਾਂ।

3

ਉਨ੍ਹਾਂ ਅੱਗੇ ਕਿਹਾ ਕਿ ਇਹ ਸਰਕਾਰ ਧਾਰਾ 144 ਲਾ ਕੇ ਕੁਝ ਮਰਜ਼ੀ ਕਰ ਸਕਦੀ ਹੈ ਪਰ ਇਸ ਖਿਲਾਫ ਅਸੀਂ ਚੁੱਪ ਨਹੀਂ ਬੈਠਦੇ। ਇਸ ਦੇ ਨਾਲ ਹੀ ਅਧਿਆਪਕ ਜਥੇਬੰਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਦੇ ਚੱਲਦੇ ਤੇ ਪੰਜਾਬ ਸਰਕਾਰ ਵੱਲੋਂ ਆਨਲਾਈਨ ਸਿੱਖਿਆ ਨੂੰ ਵਧਾਵਾ ਦੇਣ ਦੇ ਚੱਲਦੇ ਵੀ ਅਧਿਆਪਕ ਸੜਕਾਂ 'ਤੇ ਉਤਰੇ ਹਨ।

4

5

6

  • ਫੋਟੋ ਗੈਲਰੀ
  • ਖ਼ਬਰਾਂ
  • ਕੋਰੋਨਾ ਦੇ ਕਹਿਰ 'ਚ ਮੋਟਰਸਾਈਕਲਾਂ 'ਤੇ ਸਵਾਰ ਹੋ ਅਧਿਆਪਕਾਂ ਦਾ ਸਰਕਾਰ 'ਤੇ ਧਾਵਾ
About us | Advertisement| Privacy policy
© Copyright@2025.ABP Network Private Limited. All rights reserved.