ਪੜਚੋਲ ਕਰੋ
Switch Off ਮੋਬਾਈਲ ਦੀ ਵੀ ਮਿਲ ਜਾਵੇਗੀ Live Location! 99% ਲੋਕਾਂ ਨੂੰ ਨਹੀਂ ਪਤਾ ਹੋਵੇਗਾ ਆਹ ਤਰੀਕਾ
Smartphone Tips: ਅਕਸਰ ਦੇਖਿਆ ਜਾਂਦਾ ਹੈ ਕਿ ਫ਼ੋਨ ਚੋਰੀ ਕਰਨ ਵਾਲਾ ਵਿਅਕਤੀ ਪਹਿਲਾਂ ਇਸਨੂੰ ਬੰਦ ਕਰ ਦਿੰਦਾ ਹੈ ਤਾਂ ਜੋ ਇਸਦੀ ਲੋਕੇਸ਼ਨ ਨੂੰ ਟਰੈਕ ਨਾ ਕੀਤਾ ਜਾ ਸਕੇ।
Mobile
1/6

ਅਕਸਰ ਦੇਖਿਆ ਜਾਂਦਾ ਹੈ ਕਿ ਫ਼ੋਨ ਚੋਰੀ ਕਰਨ ਵਾਲਾ ਵਿਅਕਤੀ ਸਭ ਤੋਂ ਪਹਿਲਾਂ ਇਸਨੂੰ ਬੰਦ ਕਰ ਦਿੰਦਾ ਹੈ ਤਾਂ ਜੋ ਇਸਦੀ ਲੋਕੇਸ਼ਨ ਨੂੰ ਟਰੈਕ ਨਾ ਕੀਤਾ ਜਾ ਸਕੇ। ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਹੈ ਕਿ ਹੁਣ ਉਨ੍ਹਾਂ ਦਾ ਫੋਨ ਨਹੀਂ ਮਿਲੇਗਾ। ਹਾਲਾਂਕਿ, ਤਕਨਾਲੋਜੀ ਨੇ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਹੁਣ ਕੁਝ ਵਿਸ਼ੇਸ਼ਤਾਵਾਂ ਮੌਜੂਦ ਹਨ ਜੋ ਸਵਿੱਚ-ਆਫ਼ ਫ਼ੋਨ ਮੋਬਾਈਲ ਦੀ ਵੀ ਆਖਰੀ ਲੋਕਸ਼ਨ ਦਾ ਪਤਾ ਲਾ ਲੈਂਦੇ ਹਨ।
2/6

Android ਸਮਾਰਟਫੋਨ ਵਿੱਚ Google ਵੱਲੋਂ Find My Device ਨਾਮ ਦਾ ਫੀਚਰ ਦਿੱਤਾ ਜਾਂਦਾ ਹੈ। ਇਹ ਫੀਚਰ ਗੁਆਚੇ ਫੋਨ ਨੂੰ ਲੱਭਣ ਵਿੱਚ ਮਦਦ ਕਰਦਾ ਹੈ। ਇਹ ਫੋਨ ਬੰਦ ਹੋਣ 'ਤੇ ਵੀ ਇਸਦੀ ਆਖਰੀ ਲੋਕੇਸ਼ਨ ਦਾ ਪਤਾ ਲਾ ਲੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਫੋਨ ਵਿੱਚ ਪਹਿਲਾਂ ਹੀ ਇੱਕ ਗੂਗਲ ਅਕਾਊਂਟ ਲੌਗਇਨ ਹੋਵੇ ਅਤੇ ਫਾਈਂਡ ਮਾਈ ਡਿਵਾਈਸ ਫੀਚਰ ਚਾਲੂ ਹੋਵੇ। ਜਦੋਂ ਕੋਈ ਯੂਜ਼ਰ ਕਿਸੇ ਹੋਰ ਡਿਵਾਈਸ ਜਾਂ ਕੰਪਿਊਟਰ ਤੋਂ ਉਸੇ ਖਾਤੇ ਵਿੱਚ ਲੌਗਇਨ ਕਰਦਾ ਹੈ, ਤਾਂ ਉਸ ਨੂੰ ਉਸ ਫੋਨ ਦੀ ਆਖਰੀ ਲੋਕੇਸ਼ਨ ਮੈਪ ‘ਤੇ ਦਿਖਾਈ ਦਿੰਦੀ ਹੈ।
Published at : 14 May 2026 11:31 AM (IST)
ਹੋਰ ਵੇਖੋ
Advertisement
Advertisement






















