ਜੇਕਰ ਤੁਸੀਂ ਵੀ ਰੱਖਿਆ ਆਹ ATM ਪਿੰਨ ਤਾਂ ਤੁਰੰਤ ਖਾਲੀ ਹੋ ਜਾਵੇਗਾ ਅਕਾਊਂਟ

ATM PIN: ਅੱਜ ਦੇ ਡਿਜੀਟਲ ਦੌਰ ਵਿੱਚ, ਏਟੀਐਮ ਕਾਰਡ ਅਤੇ ਡੈਬਿਟ ਕਾਰਡ ਦੀ ਵਰਤੋਂ ਆਮ ਹੋ ਗਈ ਹੈ। ਲਗਭਗ ਹਰ ਕੋਈ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ਏਟੀਐਮ ਕਾਰਡ ਤੇ ਡਿਪੈਂਡ ਹੋ ਗਿਆ ਹੈ।

ATM

Sponsored Links by Taboola