ਹੁਣ ਤੁਸੀਂ ਇੱਕ ਵਾਰ 'ਚ ਕਈ ਮੈਸੇਜ ਕਰ ਸਕਦੇ ਹੋ ਪਿੰਨ, WhatsApp ਲੈ ਕੇ ਆਇਆ ਖਾਸ ਫੀਚਰ

WhatsApp New Feature: ਪਿਨ ਮਲਟੀਪਲ ਮੈਸੇਜ ਦੇ ਇਸ ਫੀਚਰ ਚ ਯੂਜ਼ਰਸ ਚੈਟ ਚ ਕਈ ਮੈਸੇਜ ਨੂੰ ਇੱਕੋ ਸਮੇਂ ਪਿੰਨ ਕਰ ਸਕਣਗੇ। ਜੇ ਲੋੜ ਹੋਵੇ, ਤਾਂ ਤੁਸੀਂ ਮਹੱਤਵਪੂਰਨ ਸੰਦੇਸ਼ ਨੂੰ ਆਸਾਨੀ ਨਾਲ ਲੱਭ ਸਕੋਗੇ।

whatsaap

Sponsored Links by Taboola