iPhone16 ਲਈ ਅਜਿਹਾ ਕ੍ਰੇਜ਼! ਜਾਣੋ ਕਿਉਂ

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਚ ਵਿਅਕਤੀ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ, ਮੈਂ ਪਿਛਲੇ 21 ਘੰਟਿਆਂ ਤੋਂ ਇੱਥੇ ਖੜ੍ਹਾ ਹਾਂ। ਆਈਫੋਨ ਖਰੀਦਣ ਵਾਲੀ ਲਾਈਨ ਚ ਮੈਂ ਸਭ ਤੋਂ ਪਹਿਲਾਂ ਹਾਂ। ਇੱਥੋਂ ਦਾ ਪ੍ਰਬੰਧ ਬਹੁਤ ਵਧੀਆ ਹੈ।

iPhone16 ਲਈ ਅਜਿਹਾ ਕ੍ਰੇਜ਼! ਜਾਣੋ ਕਿਉਂ

Sponsored Links by Taboola