WhatsApp 'ਤੇ ਚੱਲ ਰਿਹਾ ਇਹ ਨਵਾਂ ਸਕੈਮ...ਇੱਕ ਗਲਤੀ ਨਾਲ ਖਾਲੀ ਹੋ ਸਕਦਾ ਅਕਾਊਂਟ, ਇੰਝ ਕਰੋ ਬਚਾਅ

ਦੇਸ਼ ਵਿੱਚ ਸਾਈਬਰ ਠੱਗੀ ਦੇ ਮਾਮਲੇ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਕੜੀ ਵਿੱਚ ਇੱਕ ਨਵਾਂ ਠੱਗੀ ਦਾ ਤਰੀਕਾ ਸਾਹਮਣੇ ਆਇਆ ਹੈ, ਜਿੱਥੇ ਤੁਹਾਨੂੰ ਵਟਸਐਪ ਤੇ ਇੱਕ ਫੋਟੋ ਦੇ ਜ਼ਰੀਏ ਠੱਗਿਆ ਜਾ ਰਿਹਾ ਹੈ।

( Image Source : Freepik )

Sponsored Links by Taboola