ਕਿਸਾਨ ਅੰਦੋਲਨ ਨੇ ਬਦਲੇ ਵਿਆਹਾਂ ਦੇ ਰੰਗ, ਕਿਸਾਨੀ ਝੰਡੇ ਲਹਿਰਾਉਣ ਦੀ ਚੱਲੀ ਰੀਤ
ਏਬੀਪੀ ਸਾਂਝਾ | 06 Dec 2020 03:59 PM (IST)
1
ਕਿਸਾਨਾਂ ਦਾ ਸਮਰਥਨ ਕਰਨ ਵਾਲੇ ਲੋਕ ਆਪਣੇ ਵਿਆਹਾਂ 'ਚ ਵੀ ਕਿਸਾਨ ਜਥੇਬੰਦੀਆਂ ਦੇ ਝੰਡੇ ਲੈ ਕੇ ਜਾ ਰਹੇ ਹਨ।
2
3
ਕੁਝ ਦਿਨ ਪਹਿਲਾਂ ਜੱਸ ਬਾਜਵਾ ਦਾ ਵਿਆਹ ਹੋਇਆ ਸੀ, ਜਿਸ ਦੌਰਾਨ ਉਨ੍ਹਾਂ ਦੀ ਵਿਆਹ ਵਾਲੀ ਕਾਰ 'ਤੇ ਕਿਸਾਨ ਜਥੇਬੰਦੀਆਂ ਦਾ ਝੰਡਾ ਲਹਿਰਾਉਂਦਾ ਦਿਖਾਈ ਦਿੱਤਾ।
4
ਕਿਸਾਨ ਅੰਦੋਲਨ ਨੇ ਵਿਆਹਾਂ 'ਚ ਇੱਕ ਨਵੀਂ ਰੀਤ ਚਲਾ ਦਿੱਤੀ ਹੈ।
5
ਇਸ ਤਰੀਕੇ ਨਾਲ ਉਨ੍ਹਾਂ ਕਿਸਾਨ ਅੰਦੋਲਨ ਪ੍ਰਤੀ ਆਪਣਾ ਸਮਰਥਨ ਜ਼ਾਹਿਰ ਕੀਤਾ।
6
7
8
ਸੰਗਰੂਰ ਦੇ ਪਿੰਡ ਭਲਵਾਨ ਦੇ ਬਲਜਿੰਦਰ ਸਿੰਘ ਦਾ ਵਿਆਹ ਸੀ। ਵਿਆਹ ਦੇ ਹਰ ਪ੍ਰੋਗਰਾਮ 'ਚ ਕਿਸਾਨ ਜਥੇਬੰਦੀਆਂ ਦੇ ਜਾਂਦੇ ਲਹਿਰਾਉਂਦੇ ਦਿਖਾਈ ਦਿੱਤੇ।