ਲੋਕਾਂ ਨੂੰ ਜਾਗਰੂਕ ਕਰਨ ਲਈ ਰੈਸਟੋਰੈਂਟ ਨੇ ਤਿਆਰ ਕੀਤਾ ਇਹ ਨਵਾਂ ਪਰੌਂਠਾ
ਏਬੀਪੀ ਸਾਂਝਾ | 09 Jul 2020 02:53 PM (IST)
1
2
ਟੈਮਪਲ ਸਿਟੀ ਜੋ ਮਧੁਰਾਈ 'ਚ ਇੱਕ ਕਾਫੀ ਵੱਡੀ ਰੈਸਟੋਰੈਂਟ ਚੇਨ ਹੈ, ਦੇ ਮਾਲਕ ਨੇ ਇਹ ਪਰੌਂਠਾ ਬਣਾਇਆ ਹੈ।
3
ਕੋਰੋਨਾਵਾਇਰਸ ਮਹਾਮਾਰੀ 'ਚ ਮਾਸਕ ਪਾਉਣਾ ਬੇਹੱਦ ਲਾਜ਼ਮੀ ਹੈ। ਇਸ ਲਈ ਮਧੁਰਾਈ ਦੇ ਇੱਕ ਰੈਸਟੋਰੈਂਟ ਨੇ ਲੋਕਾਂ ਨੂੰ ਜਾਗਰੂਕ ਕਰਨ ਮਾਸਕ ਪਰੌਂਠਾ ਤਿਆਰ ਕੀਤਾ ਹੈ। ਇਸ ਤੋਂ ਬਾਅਦ ਇਹ ਪਰੌਂਠਾ ਪੂਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
4
5
6
ਉਨ੍ਹਾਂ ਦੱਸਿਆ ਕਿ ਮਾਸਕ ਪਰੌਂਠਾ ਬਣਾਉਣਾ ਬਹੁਤ ਸੌਖਾ ਹੈ।
7
ਕੇਐਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਮਾਸਕ ਪਰੌਂਠਾ ਬਣਾਉਣ ਬਾਰੇ ਮੰਗਲਵਾਰ ਸਵੇਰੇ ਸੋਚਿਆ ਅਤੇ ਦੁਪਹਿਰ ਤੱਕ ਮਾਸਕ ਪਰੌਠਾਂ ਲੋਕਾਂ ਅੱਗੇ ਪੇਸ਼ ਕਰ ਦਿੱਤਾ।
8
ਮਾਸਕ ਪਰੌਂਠਾ ਨੂੰ ਲੋਕ ਕਾਫੀ ਪੰਸਦ ਕਰ ਰਹੇ ਹਨ।