✕
  • ਹੋਮ

ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 

ਏਬੀਪੀ ਸਾਂਝਾ   |  02 Jan 2021 07:11 PM (IST)
1

2

3

4

5

ਕਿਸਾਨਾਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਮੁੱਖ ਮਹਿਮਾਨ ਜੋ ਦੂਜੇ ਦੇਸ਼ਾਂ ਤੋਂ ਆਉਣਗੇ, ਉਨ੍ਹਾਂ ਨੂੰ ਦੱਸਾਂਗੇ ਕਿ ਦੇਸ਼ ਦੀ ਇਹ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ।

6

ਔਰਤਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਧਿਆਨ ਹਨ। ਅਤੇ ਹੁਣ ਉਹ ਬਿਲਕੁਲ ਪਿੱਛੇ ਨਹੀਂ ਹਟਣਗੇ। 

7

ਔਰਤਾਂ ਨੇ ਸਾਫ ਕਿਹਾ ਹੈ ਕਿ 26 ਜਨਵਰੀ ਨੂੰ ਉਹ ਖੁਦ ਟਰੈਕਟਰ-ਟਰਾਲੀਆਂ ਚਲਾ ਕੇ ਦਿੱਲੀ ਪਹੁੰਚਣਗੀਆਂ ਤੇ ਰਾਜਪਥ 'ਤੇ ਪਰੇਡ ਕਰਨਗੀਆਂ। 

8

ਜੀਂਦ ਤੋਂ ਪੰਜਾਬ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ 'ਤੇ ਇਨ੍ਹਾਂ ਔਰਤਾਂ ਨੂੰ ਇਨ੍ਹਾਂ ਤਸਵੀਰਾਂ 'ਚ ਟੋਲ ਪਲਾਜ਼ਾ ਨੇੜੇ ਸਿਖਲਾਈ ਦਿੰਦੇ ਵੇਖਿਆ ਜਾ ਸਕਦਾ ਹੈ। ਔਰਤਾਂ ਨੂੰ ਇਹ ਵੀ ਸਿਖਾਇਆ ਜਾ ਰਿਹਾ ਹੈ ਕਿ ਤੰਗ ਸੜਕਾਂ ਤੋਂ ਕਿਵੇਂ ਨਿਕਲਣਾ ਹੈ। 

9

ਹਰਿਆਣਾ ਦੇ ਜੀਂਦ 'ਚ ਕਿਸਾਨ ਮਹਿਲਾਵਾਂ ਨੂੰ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ਵਿਖੇ ਟਰੈਕਟਰ ਪਰੇਡ ਕਰਨ ਲਈ ਟਰੈਕਟਰ-ਟਰਾਲੀਆਂ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। 

10

ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ‘ਤੇ ਚਾਰੇ ਪਾਸੇ ਟਰੈਕਟਰ ਹੀ ਟਰੈਕਟਰ ਦਿਖਾਈ ਦੇਣਗੇ। ਫੌਜ ਨੂੰ ਪਰੇਡ ਦੀ ਜਗ੍ਹਾ ਨਹੀਂ ਮਿਲੇਗੀ, ਉਥੇ ਚਾਰੇ ਪਾਸੇ ਟਰੈਕਟਰਾਂ ਦੀ ਪਰੇਡ ਹੋਵੇਗੀ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਕਿਸਾਨ ਔਰਤਾਂ ਨੂੰ ਟਰੈਕਟਰ ਪਰੇਡ ਦੀ ਟਰੇਨਿੰਗ, 26 ਜਨਵਰੀ 'ਤੇ ਰਾਜਪਥ ਨੂੰ ਚਾਰੋਂ ਪਾਸਿਓਂ ਪਵੇਗਾ ਘੇਰਾ 
About us | Advertisement| Privacy policy
© Copyright@2026.ABP Network Private Limited. All rights reserved.