ਕਰਨਾਲ ਹਾਈਵੇਅ 'ਤੇ ਦਰਦਨਾਕ ਹਾਦਸਾ, ਟੱਰਕ ਨੂੰ ਲੱਗੀ ਅੱਗ
ਏਬੀਪੀ ਸਾਂਝਾ | 02 Oct 2020 10:35 AM (IST)
1
ਕਰਨਾਲ ਦੇ ਨੈਸ਼ਨਲ ਹਾਈਵੇ ਸੈਕਟਰ 6 'ਤੇ ਦਰਦਨਾਕ ਹਾਦਸਾ ਹੋਇਆ ਜਿਸ 'ਚ ਟਰੱਕ ਤੇ ਬਾਈਕ ਨੂੰ ਅੱਗ ਲੱਗ ਗਈ।
2
ਹਾਦਸੇ 'ਚ ਜ਼ਖ਼ਮੀ ਬਾਈਕ ਸਵਾਰ ਕਰਨਾਲ ਦੇ ਅਰਜਨ ਗੇਟ ਦੇ ਦੱਸੇ ਜਾ ਰਹੇ ਹਨ।
3
ਹਾਦਸਾ ਕਿਵੇਂ ਹੋਇਆ, ਇਸ ਬਾਰੇ ਜਾਣਕਾਰੀ ਨਹੀਂ ਪਰ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਲਈ ਹੈ। ਜਦਕਿ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।
4
ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਉਧਰ ਜ਼ਖ਼ਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ।
5
ਦੱਸ ਦਈਏ ਹਾਦਸੇ 'ਚ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਜਦਕਿ ਬਾਈਕ ਸਵਾਰ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ।