ਅਦਾਕਾਰਾਂ ਨੇ ਪੂਲ 'ਚ ਆਪਣੀਆਂ ਤਸਵੀਰਾਂ ਨਾਲ ਲਿਆਂਦੀ ਠੰਡ 'ਚ ਗਰਮੀ
ਸ਼ਵੇਤਾ ਤਿਵਾੜੀ: ਪ੍ਰੋਫੈਸ਼ਨਲ ਤੋਂ ਜ਼ਿਆਦਾ ਪਰਸਨਲ ਲਾਈਫ 'ਚ ਸੁਰਖੀਆਂ ਬਟੋਰਨ ਵਾਲੀ ਸ਼ਵੇਤਾ ਤਿਵਾੜੀ ਕੱਲ੍ਹ ਵੀ ਖੂਬਸੂਰਤ ਤੇ ਅੱਜ ਵੀ ਖੂਬਸੂਰਤ ਹੈ। ਪੂਲ 'ਚ ਉਨ੍ਹਾਂ ਦਾ ਇਹ ਅੰਦਾਜ਼ ਖੁਦ ਹੀ ਸਭ ਬਿਆਨ ਕਰਦਾ ਹੈ।
ਸ਼ੇਫਾਲੀ ਜਰੀਵਾਲਾ: ਕਾਂਟਾ ਲਗਾ ਗਰਲ ਸ਼ੇਫਾਲੀ ਜਰੀਵਾਲਾ ਦਾ ਪੂਲ 'ਚ ਜਾਣ ਤੋਂ ਪਹਿਲਾਂ ਇਕ ਸੈਕਸੀ ਪੋਜ਼। ਸ਼ੇਫਾਲੀ ਬੇਸ਼ੱਕ ਕਿਸੇ ਪ੍ਰੋਜੈਕਟ ਨਾਲ ਫਿਲਹਾਲ ਨਾ ਜੁੜੀ ਹੋਵੇ ਪਰ ਖਬਰਾਂ 'ਚ ਕਿਵੇਂ ਬਣੇ ਰਹਿਣਾ ਹੈ ਇਹ ਉਨ੍ਹਾਂ ਨੂੰ ਬਾਖੂਬੀ ਆਉਂਦਾ ਹੈ।
ਏਰਿਕਾ ਫਰਨਾਂਡਿਸ: ਇਸ ਤਸਵੀਰ ਤੋਂ ਸਾਫ ਹੈ ਕਿ ਸਵਿਮਿੰਗ ਏਰਿਕਾ ਨੂੰ ਕਿੰਨੀ ਪਸੰਦ ਹੈ। ਦੁਬਈ 'ਚ ਵੇਕੇਸ਼ਨ ਦੌਰਾਨ ਏਰਿਕਾ ਦਾ ਪੂਲ ਪੋਜ਼ ਸਾਹਮਣੇ ਆਇਆ।
ਨਿਆ ਸ਼ਰਮਾ: ਨਿਆ ਦੀਆਂ ਹੌਟ ਤਸਵੀਰਾਂ ਅਕਸਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਗਰਮੀ ਵਧਾਉਂਦੀਆਂ ਹਨ। ਇਸ ਤਸਵੀਰ ਦਾ ਤਾਂ ਕੀ ਕਹਿਣਾ। ਪੂਲ 'ਚ ਨਹਾਉਣ ਦੌਰਾਨ ਨਿਆ ਦਾ ਇਹ ਅੰਦਾਜ਼ ਕਾਫੀ ਖਾਸ ਹੈ।
ਹਿਨਾ ਖਾਨ: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਹਿਨਾ ਖਾਨ ਪਿਛਲੇ ਕੁਝ ਸਾਲਾਂ ਤੋਂ ਆਪਣੀ ਇਕ ਵੱਖਰੀ ਛਵੀ ਬਣਾ ਚੁੱਕੀ ਹੈ। ਉਹ ਕਾਫੀ ਗਲੈਮਰਸ ਅਦਾਕਾਰਾ ਹੈ ਇਸ ਗੱਲ ਦੀ ਗਵਾਹੀ ਤਸਵੀਰਾਂ ਭਰਦੀਆਂ ਹਨ।
ਵਿੰਨੀ ਅਰੋੜਾ: ਮਾਲਦੀਵ 'ਚ ਵੈਕੇਸ਼ਨ ਦੌਰਾਨ ਪੂਲ 'ਚ ਟੀਵੀ ਅਦਾਕਾਰਾ ਵਿੰਨੀ ਅਰੋੜਾ ਦਾ ਇਹ ਅੰਦਾਜ਼ ਵੀ ਬਾਕਮਾਲ ਹੈ। ਪੂਲ 'ਚ ਬੈਸਟ ਸ਼ੌਟ ਕਿਸ ਤਰ੍ਹਾਂ ਦੇਣਾ ਇਹ ਕੋਈ ਵਿੰਨੀ ਤੋਂ ਸਿੱਖੇ।
ਸੁਰਭੀ ਚੰਦਨਾ: ਟੀਵੀ ਦੀ ਨਵੀਂ ਨਾਗਿਨ ਸੁਰਭੀ ਚੰਦਨਾ ਦਾ ਵੀ ਕਾਤਿਲਾਨਾ ਅੰਦਾਜ਼ ਖੂਬ ਕਹਿਰ ਢਾਅ ਰਿਹਾ ਹੈ। ਇਨੀਂ ਦਿਨੀਂ ਉਹ ਗਲੈਮਰਸ ਨਜ਼ਰ ਆ ਰਹੀ ਹੈ। ਸਵਿਮਿੰਗ ਪੂਲ ਤੋਂ ਪਹਿਲਾਂ ਉਨ੍ਹਾਂ ਦਾ ਬਾਥਟੱਬ ਫੋਟੋਸ਼ੂਟ ਕੂਬ ਵਾਇਰਲ ਹੋਇਆ ਸੀ।