✕
  • ਹੋਮ

Whatsapp ਦੀ ਨਵੀਂ ਪ੍ਰਾਈਵੇਸੀ ਪੌਲਿਸੀ ਬਣੇ ਲੋਕਾਂ ਲਈ ਮਜ਼ਾਕ ਦਾ ਮੁੱਦਾ, ਮਜ਼ੇਦਾਰ ਮੀਮਜ਼ ਸ਼ੇਅਰ ਲੈ ਰਹੇ ਮਜ਼ੇ

ਏਬੀਪੀ ਸਾਂਝਾ   |  07 Jan 2021 11:27 AM (IST)
1

ਦੱਸ ਦੇਈਏ ਕਿ ਵ੍ਹੱਟਸਐਪ ਸ਼ਰਤ ਮੁਾਤਬਕ ਹੁਣ ਤੁਹਾਡਾ ਵ੍ਹੱਟਸਐਪ ਡਾਟਾ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਵਰਤੋਂ ਵੀ ਕਰ ਸਕੇਗਾ।

2

ਹਾਸਲ ਜਾਣਕਾਰੀ ਮੁਤਾਬਕ ਨਵੇਂ ਵ੍ਹੱਟਸਐਪ ਸ਼ਰਟਾਂ ਨੂੰ ਸਵੀਕਾਰਣ ਲਈ ਸਿਰਫ 8 ਜਨਵਰੀ ਤੱਕ ਦਾ ਸਮਾਂ ਹੈ। ਜੇ ਸ਼ਰਟਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤਾਂ ਤੁਸੀਂ ਵ੍ਹੱਟਸਐਪ ਨਹੀਂ ਚਲਾ ਸਕੋਗੇ।

3

ਉਧਰ ਮਿਰਜ਼ਾਪੁਰ ਦਾ ਡਾਈਲੌਗ ਸ਼ੇਅਰ ਕਰਦਿਆਂ ਇੱਕ ਹੋਰ ਉਪਭੋਗਤਾ ਨੇ ਵ੍ਹੱਟਸਐਪ ਵੱਲੋਂ ਕਿਹਾ, “ਅਸੀਂ ਇੱਕ ਨਵਾਂ ਨਿਯਮ ਜੋੜ ਰਹੇ ਹਾਂ। ਨਿਯਮ ਕਦੇ ਵੀ ਬਦਲ ਸਕਦੇ ਹਨ।”

4

ਇੱਕ ਹੋਰ ਉਪਭੋਗਤਾ ਨੇ ਕਿਹਾ ਕਿ ਇਹ ਸਵੀਕ੍ਰਿਤੀ ਉਪਭੋਗਤਾ ਦੀ ਨਿੱਜਤਾ ਨੂੰ ਨਹੀਂ ਬਚਾਏਗੀ।

5

ਇੱਕ ਯੂਜ਼ਰ ਨੇ ਵ੍ਹੱਟਸਐਪ 'ਤੇ ਮੀਮ ਸ਼ੇਅਰ ਕੀਤਾ, ਮੈਂ ਤੁਹਾਡੇ ਕੋਲ ਵਾਪਸ ਨਹੀਂ ਆ ਰਹੀ।

6

ਵ੍ਹੱਟਸਐਪ ਇਸ ਸਾਲ ਆਪਣੇ ਯੂਜ਼ਰਸ ਲਈ ਕਈ ਖਾਸ ਤੇ ਵੱਡੇ ਫੀਚਰਸ ਲਿਆਉਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 5 ਜਨਵਰੀ ਨੂੰ ਵ੍ਹੱਟਸਐਪ ਨੇ ਉਪਭੋਗਤਾਵਾਂ ਲਈ ਟਰਮ ਐਂਡ ਪੌਲਿਸੀ ਲਾਗੂ ਕਰਨ ਦਾ ਫੈਸਲਾ ਕੀਤਾ।

7

ਵ੍ਹੱਟਸਐਪ ਵਲੋਂ ਯੂਜ਼ਰਸ ਨੂੰ ਨਵੀਂਆਂ ਸ਼ਰਤਾਂ ਨਾਲ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ। ਇਹ ਕਿਹਾ ਗਿਆ ਸੀ ਕਿ ਜੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਤਾਂ ਵ੍ਹੱਟਸਐਪ ਨਹੀਂ ਚੱਲ ਸਕੇਗਾ। 5 ਜਨਵਰੀ ਤੋਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਯੂਜ਼ਰਸ ਨੇ ਵ੍ਹੱਟਸਐਪ ਦੇ ਇਸ ਮਾਮਲੇ ਸਬੰਧੀ ਕਈ ਮੀਮਜ਼ ਸ਼ੇਅਰ ਕੀਤੇ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • Whatsapp ਦੀ ਨਵੀਂ ਪ੍ਰਾਈਵੇਸੀ ਪੌਲਿਸੀ ਬਣੇ ਲੋਕਾਂ ਲਈ ਮਜ਼ਾਕ ਦਾ ਮੁੱਦਾ, ਮਜ਼ੇਦਾਰ ਮੀਮਜ਼ ਸ਼ੇਅਰ ਲੈ ਰਹੇ ਮਜ਼ੇ
About us | Advertisement| Privacy policy
© Copyright@2025.ABP Network Private Limited. All rights reserved.