ਅਜਾਦੀ ਦਿਹਾੜੇ 'ਤੇ ਪੰਜਾਬ ਦੀਆਂ ਇਹਨਾਂ ਸ਼ਖਸੀਅਤਾਂ ਨੂੰ ਮਿਲਿਆ ਸਨਮਾਨ
ਏਬੀਪੀ ਸਾਂਝਾ | 15 Aug 2016 02:30 PM (IST)
1
ਸਮਾਜਕ ਖੇਤਰ ਚ ਸ਼ਲਾਘਾਯੋਗ ਯੋਗਦਾਨ ਬਦਲੇ ਕਈ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
2
ਡਾਕਟਰ ਰਾਜ ਬਹਾਦਰ ਸਨਮਾਨ ਹਾਸਿਲ ਕਰਦੇ ਹੋਏ।
3
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੂੰ ਚੰਗੀਆਂ ਸੇਵਾਵਾਂ ਬਦਲੇ ਸਨਵਮਾਨਿਤ ਕੀਤਾ ਗਿਆ।
4
ਪੰਜਾਬੀ ਦੇ ਨਾਮਵਰ ਗਾਇਕ ਕੇ ਦੀਪ ਨੂੰ ਵੀ ਸਨਮਾਨ ਦੇ ਕੇ ਨਵਾਜ਼ਿਆ ਗਿਆ।
5
ਸਿੱਖਿਆ ਦੇ ਖੇਤਰ ਚ ਪ੍ਰਾਪਤੀ ਬਦਲੇ ਇਸ ਬੱਚੀ ਦਾ ਸਨਮਾਨ ਹੋਇਆ।
6
ਮੁੱਖ ਮੰਤਰੀ ਬਾਦਲ ਨੇ ਅਜ਼ਾਦੀ ਦੀ ਜੰਗ ਚ ਹਿੱਸਾ ਪਾਉਣ ਵਾਲੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਕਰ ਧੰਨਵਾਧ ਕੀਤਾ।
7
ਅਜਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਖਾਸ ਸ਼ਖਸੀਅਤਾਂ ਦਾ ਸਨਮਾਨ ਕੀਤਾ।