ਅਨੁਪਮ ਖੇਰ 'ਤੇ ਚੜੀ ਜਵਾਨੀ, ਜਿੰਮ 'ਚ ਵਹਾਇਆ ਪਸੀਨਾ, ਸਲਮਾਨ ਨੇ ਕੀਤੀ ਟਿੱਚਰ
ਏਬੀਪੀ ਸਾਂਝਾ | 27 Aug 2016 03:34 PM (IST)
1
2
ਸਲਮਾਨ ਦੇ ਇਸ ਟਵੀਟ ‘ਤੇ ਜਵਾਬ ਦਿੰਦਿਆਂ ਖੇਰ ਨੇ ਫੇਸਬੁੱਕ ‘ਤੇ ਲਿਖਿਆ, “ਮੇਰੀਆਂ ਤਸਵੀਰਾਂ ਨੂੰ ਟਵੀਟਰ ਅਤੇ ਇੰਸਟਾਗ੍ਰਾਮ ‘ਤੇ ਪੋਸਟ ਕਰਨ ਲਈ ਧੰਨਵਾਦ ਸਲਮਾਨ। ਮੈਨੂੰ ਤੁਹਾਡਾ ਕਮੈਂਟ ਪਸੰਦ ਆਇਆ।”
3
ਸਲਮਾਨ ਖਾਨ ਨੇ ਟਵੀਟਰ ‘ਤੇ ਤਸਵੀਰ ਪੋਸਟ ਕਰ ਲਿਖਿਆ, “ਉੱਪਰ ਵਾਲਾ ਬਾਡੀ ਬਿਲਡਰਜ਼ ਦੀ ਖੈਰ ਕਰੇ।”
4
ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਨੁਪਮ ਖੇਰ ਅੱਜ ਕੱਲ੍ਹ ਜਿੰਮ ‘ਚ ਪਸੀਨਾ ਕੱਢ ਰਹੇ ਹਨ। ਸੋਸ਼ਲ ਮੀਡੀਆ ‘ਤੇ ਆਈਆਂ ਤਸਵੀਰਾਂ ‘ਚ 61 ਸਾਲਾ ਅਭਿਨੇਤਾ ਨੌਜਵਾਨਾਂ ਵਾਂਗ ਕਸਰਤ ਕਰਦਾ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਸ਼ੇਅਰ ਕੀਤੀਆਂ ਹਨ।
5
ਸਲਮਾਨ ਖਾਨ ਨੇ ਟਵੀਟਰ ‘ਤੇ ਅਨੁਪਮ ਖੇਰ ਦੀਆਂ ਜਿੰਮ ‘ਚ ਪਸੀਨਾ ਵਹਾਉਂਦਿਆਂ ਦੀਆਂ ਤਸਵੀਰ ਅੱਪਲੋਡ ਕੀਤੀ ਹੈ। ਇਸ ਤਸਵੀਰ ‘ਚ ਅਨੁਪਮ ਕਸਰਤ ਕਰਦੇ ਨਜਰ ਆ ਰਹੇ ਹਨ।