✕
  • ਹੋਮ

ਆਰਐਸਐਸ ਇੱਕ ਅਣ-ਰਜਿਸਟਰਡ ਸੰਸਥਾ ਹੈ: ਦਿਗਵਿਜੇ

ਏਬੀਪੀ ਸਾਂਝਾ   |  24 Jul 2016 01:01 PM (IST)
ਆਰਐਸਐਸ ਇੱਕ ਅਣ-ਰਜਿਸਟਰਡ ਸੰਸਥਾ ਹੈ: ਦਿਗਵਿਜੇ

ਪਣਜੀ: ‘ਆਰਐਸਐਸ ਇੱਕ ਅਣ-ਰਜਿਸਟਰਡ ਸੰਸਥਾ ਹੈ।’ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅਜਿਹਾ ਹੀ ਦਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਸਲਾਨਾ ਮਿਲਣ ਵਾਲੇ ਪੈਸੇ, ਖਾਸ ਤੌਰ ‘ਤੇ ‘ਗੁਰੂ ਪੂਰਣਿਮਾ ਨੂੰ’, ਦੀ ਜਾਣਕਾਰੀ ਜਨਤਕ ਕਰੇ।

1

2

3

ਕਿਉਂਕਿ ਅਣ-ਰਜਿਸਟਰਡ ਜਥੇਬੰਦੀ ਆਰਐਸਐਸ ਕਿਸੇ ਨਿਯਮ ਦੇ ਤਹਿਤ ਨਹੀਂ ਹੈ। ਇਹ ਪੈਸਾ ਕਿੱਥੇ ਜਾਂਦਾ ਹੈ ? ਇਸ ਦਾ ਖੁਲਾਸਾ ਆਰਐਸਐਸ ਨੂੰ ਕਰਨਾ ਚਾਹੀਦਾ ਹੈ।”

4

ਪਣਜੀ: ‘ਆਰਐਸਐਸ ਇੱਕ ਅਣ-ਰਜਿਸਟਰਡ ਸੰਸਥਾ ਹੈ।’ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅਜਿਹਾ ਹੀ ਦਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਸਲਾਨਾ ਮਿਲਣ ਵਾਲੇ ਪੈਸੇ, ਖਾਸ ਤੌਰ ‘ਤੇ ‘ਗੁਰੂ ਪੂਰਣਿਮਾ ਨੂੰ’, ਦੀ ਜਾਣਕਾਰੀ ਜਨਤਕ ਕਰੇ।

5

ਉਨ੍ਹਾਂ ਕਿਹਾ, “ਉਹ (ਆਰ ਐਸਐਸ) ਗੁਰੂ ਪੂਰਣਿਮਾ ਮੌਕੇ ਵੱਡੀ ਰਕਮ ਇਕੱਠੀ ਕਰਦੇ ਹਨ, ਜਿਸਦਾ ਕੋਈ ਹਿਸਾਬ-ਕਿਤਾਬ ਨਹੀਂ ਹੁੰਦਾ। ਗੁਰੂ ਦਕਸ਼ਣਾ ਦੇ ਤੌਰ ‘ਤੇ ਆਰਐਸਐਸ ਨੂੰ ਕਿੰਨੀ ਰਕਮ ਇਕੱਠੀ ਹੁੰਦੀ ਹੈ ? ਉਸ ਦਾ ਕੀ ਕਦੇ ਕੋਈ ਹਿਸਾਬ ਕਿਤਾਬ ਲਿਆ ਗਿਆ ਹੈ?

6

ਦਿਗਵਿਜੇ ਨੇ ਕਿਹਾ, “ਇੱਕ ਅਣ-ਰਜਿਸਟਰਡ ਸੰਸਥਾ ਨੂੰ ਬੈਨ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ। ਤੁਸੀਂ ਵਾਰ ਵਾਰ ਆਰਐਸਐਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਤੁਹਾਨੂੰ ਪਤਾ ਹੈ ਕਿ ਆਰਐਸਐਸ ਰਜਿਸਟਰਡ ਜਥੇਬੰਦੀ ਨਹੀਂ ਹੈ।”

  • ਹੋਮ
  • Photos
  • ਖ਼ਬਰਾਂ
  • ਆਰਐਸਐਸ ਇੱਕ ਅਣ-ਰਜਿਸਟਰਡ ਸੰਸਥਾ ਹੈ: ਦਿਗਵਿਜੇ
About us | Advertisement| Privacy policy
© Copyright@2026.ABP Network Private Limited. All rights reserved.