ਇਹ ਲੋਕ ਸ਼ੌਕ ਨਾਲ ਪੀਂਦੇ ਸੱਪਾਂ ਦੇ ਜਹਿਰ ਵਾਲੀ ਸ਼ਰਾਬ
ਏਬੀਪੀ ਸਾਂਝਾ | 12 Feb 2016 02:31 PM (IST)
1
ਉਥੋਂ ਦੇ ਲੋਕ ਕੁੱਤੇ, ਬਿੱਲੀ, ਮਗਰਮੱਛ ਵਰਗੇ ਜਾਨਵਰਾਂ ਦੇ ਮੀਟ ਨੂੰ ਬੜੇ ਸ਼ੌਂਕ ਨਾਲ ਖਾਂਦੇ ਹਨ।
2
ਬੇਸ਼ੱਕ ਜੀਵ ਪ੍ਰੇਮੀ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ।
3
ਪੁਰਾਣੇ ਸਮੇਂ ਵਿੱਚ ਸੱਪਾਂ ਦੇ ਜ਼ਹਿਰ ਨੂੰ ਇਲਾਜ ਲਈ ਵਰਤਿਆ ਜਾਂਦਾ ਰਿਹਾ ਹੈ।
4
ਮੰਨਿਆ ਜਾਂਦਾ ਹੈ ਕਿ ਇਹ ਸ਼ਰਾਬ ਕਈ ਬਿਮਾਰੀਆਂ ਦਾ ਇਲਾਜ ਵੀ ਕਰਦੀ ਹੈ।
5
ਇਸ ਤਰੀਕੇ ਨਾਲ ਜ਼ਿੰਦਾ ਸੱਪਾਂ ਨੂੰ ਸ਼ਰਾਬ ‘ਚ ਪਾ ਕੇ ਪਰਾਂਪਰਿਕ ਸਨੇਕ ਵਾਈਨ ਤਿਆਰ ਕੀਤੀ ਜਾਂਦੀ ਹੈ।
6
ਕੋਬਰਾ ਤੇ ਹੋਰ ਜ਼ਹਿਰੀਲੇ ਸੱਪਾਂ ਨੂੰ ਸ਼ਰਾਬ ਦੀ ਬੋਤਲ ਵਿੱਚ ਪਾ ਕੇ ਬੰਦ ਕਰ ਦਿੱਤਾ ਜਾਂਦਾ ਹੈ।
7
ਇਸ ਸ਼ਰਾਬ ਨੂੰ ਲੋਕ ਬੜੇ ਸੌਕ ਨਾਲ ਪੀਂਦੇ ਹਨ।
8
ਆਮ ਤੌਰ 'ਤੇ ਸ਼ਰਾਬ ਨੂੰ ਜ਼ਹਿਰ ਕਿਹਾ ਜਾਂਦਾ ਹੈ। ਪਰ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਕੁਝ ਦੇਸਾਂ ਵਿੱਚ ਸੱਪਾਂ ਦੇ ਜ਼ਹਿਰ ਵਾਲੀ ਸ਼ਰਾਬ ਪੀਤੀ ਜਾਂਦੀ ਹੈ।
9
ਜੀ ਹਾਂ! ਚੀਨ ਤੇ ਵੀਅਤਨਾਮ ਵਰਗੇ ਮੁਲਕਾਂ ਵਿੱਚ ਜ਼ਹਿਰੀਲੇ ਸੱਪਾਂ ਨੂੰ ਸ਼ਰਾਬ ਦੀਆਂ ਬੋਤਲਾਂ ‘ਚ ਪਾ ਕੇ ਰੱਖਿਆ ਜਾਂਦਾ ਹੈ।