✕
  • ਹੋਮ

ਗੁਰਦੁਆਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿਉਂਦਾ ਸਾੜਿਆ, ਦੇਖੋ ਦਰਦਨਾਕ ਤਸਵੀਰਾਂ

ਏਬੀਪੀ ਸਾਂਝਾ   |  03 Sep 2016 01:38 PM (IST)
ਗੁਰਦੁਆਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿਉਂਦਾ ਸਾੜਿਆ, ਦੇਖੋ ਦਰਦਨਾਕ ਤਸਵੀਰਾਂ

ਤਰਨਤਾਰਨ ਦੇ ਪਿੰਡ ਖਾਰਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਪਿੰਡ ‘ਚ ਗੁਰਦਵਾਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿਉਂਦਾ ਸਾੜ ਦਿੱਤਾ ਗਿਆ ਹੈ।

1

ਤਰਨਤਾਰਨ ਦੇ ਪਿੰਡ ਖਾਰਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਪਿੰਡ ‘ਚ ਗੁਰਦਵਾਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿਉਂਦਾ ਸਾੜ ਦਿੱਤਾ ਗਿਆ ਹੈ।

2

ਹੁਣ ਤੱਕ ਦੀ ਜਾਣਕਾਰੀ ਮੁਤਾਬਕ ਚੋਰੀ ਕਰਨ ਆਏ ਚੋਰਾਂ ਨੇ ਗੁਰਦਵਾਰੇ ਦੇ ਬਜ਼ੁਰਗ ਸੇਵਾਦਾਰ ‘ਤੇ ਹਮਲਾ ਕਰਦਿਆਂ ਜਿਉਂਦਾ ਸਾੜਿਆ ਹੈ।

3

4

ਇਸ ਬਜ਼ੁਰਗ ਦਾ ਨਾਮ ਮੰਗਲ ਸਿੰਘ ਸੀ।

5

ਇਸ ਵਾਰਦਾਤ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਹੌਲ ਹੈ। ਫਿਲਹਾਲ ਪੁਲਿਸ ਅਧਿਕਾਰੀ ਮੋਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

6

  • ਹੋਮ
  • Photos
  • ਖ਼ਬਰਾਂ
  • ਗੁਰਦੁਆਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿਉਂਦਾ ਸਾੜਿਆ, ਦੇਖੋ ਦਰਦਨਾਕ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.