ਟੀਵੀ ਸਟਾਰ ਨਿਆ ਸ਼ਰਮਾ ਨੂੰ ਡੇਟ ਲਈ ਬੁਆਏਫਰੈਂਡ ਦੀ ਲੋੜ !
ਏਬੀਪੀ ਸਾਂਝਾ | 10 Oct 2016 02:40 PM (IST)

1
2
ਪਿਆਰ 'ਚ ਪੈਣਾ ਚਾਹੁੰਦੀ ਹੈ ਟੀਵੀ ਸਟਾਰ ਨਿਆ ਸ਼ਰਮਾ
3
4
ਨਿਆ ਦਾ ਕਹਿਣਾ ਹੈ ਕਿ ਮੈਂ ਅਜਿਹੇ ਲੜਕੇ ਨਾਲ ਡੇਟ ਕਰਨਾ ਚਾਹਾਂਗੀ ਜੋ ਹੈਂਡਸਮ ਹੋਵੇ, ਵਧੀਆ ਦਿਖਦਾ ਹੋਵੇ ਤੇ ਕਿਸੇ ਗੱਲ ਨੂੰ ਦਿਲ ਤੇ ਨਾ ਲੈਂਦਾ ਹੋਵੇ।
5
ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਚ ਨਿਆ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਹੈਰਾਨੀ ਵਾਲੀ ਗੱਲ ਹੈ ਕਿ ਉਹ ਕਿਸੇ ਨਾਲ ਡੇਟ ਨਹੀਂ ਕਰ ਰਹੀ।
6
7