ਧੋਨੀ ਨੇ ਬਾਲੀਵੁੱਡ 'ਚ ਵੀ ਕੀਤਾ ਕਮਾਲ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 03 Oct 2016 03:11 PM (IST)
1
ਨੀਰਜ ਪਾਂਡੇ ਨਿਰਦੇਸ਼ਿਤ ਫਿਲਮ ‘ਐਮ.ਐਸ. ਧੋਨੀ ਦ ਅਨਟੋਲਡ ਸਟੋਰੀ’ ਨੇ ਰਿਲੀਜ਼ ਦੇ ਦੋ ਦਿਨਾਂ ਅੰਦਰ ਹੀ 41.9 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
2
ਫਿਲਮ ‘ਐਮ.ਐਸ.ਧੋਨੀ: ਦ ਅਨਟੋਸਡ ਸਟੋਰੀ’ ਨੇ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ‘ਤੇ ਕਮਾਈ ਦੇ ਮਾਮਲੇ ਵਿੱਚ ਤਹਿਲਕਾ ਮਚਾ ਦਿੱਤਾ ਹੈ।
3
4
5
6
7
8
ਫਿਲਮ ‘ਚ ਸੁਸ਼ਾਂਤ ਸਿੰਘ ਰਾਦਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਹੈ। ਜਿਸਨੂੰ ਕਾਫੀ ਸਰਾਹਿਆ ਜਾ ਰਿਹੈ।