✕
  • ਹੋਮ

ਨੀਲੀ ਜੀਨਸ ਦਾ ਰਿਵਾਜ਼ 6200 ਸਾਲ ਪੁਰਾਣਾ , ਦੇਖੋ ਤਸਵੀਰਾਂ

ਏਬੀਪੀ ਸਾਂਝਾ   |  16 Sep 2016 03:48 PM (IST)
ਨੀਲੀ ਜੀਨਸ ਦਾ ਰਿਵਾਜ਼ 6200 ਸਾਲ ਪੁਰਾਣਾ , ਦੇਖੋ ਤਸਵੀਰਾਂ

ਨੀਲੇ ਰੰਗ ਦੀ ਜੀਨਸ ਦੇ ਇਤਿਹਾਸ ਬਾਰੇ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਖੋਜੀਆਂ ਨੇ ਪੇਰੂ ਦੇ ਉੱਤਰੀ ਤੱਟ ‘ਤੇ ਹੁਆਕਾ ਪ੍ਰੀਟਾ ‘ਚ ਖੁਦਾਈ ਦੌਰਾਨ ਇੱਕ ਕੱਪੜਾ ਲੱਭਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 6200 ਸਾਲ ਪੁਰਾਣਾ ਹੈ, ਜਿਸ ‘ਤੇ ਨੀਲੇ ਰੰਗ ਨੂੰ ਡਾਈ ਦੇ ਰੂਪ ‘ਚ ਵਰਤਿਆ ਗਿਆ ਸੀ। ਇਸ ਨੂੰ ਸਭ ਤੋਂ ਪਹਿਲੀ ਜੀਨਸ ਮੰਨਿਆ ਜਾ ਰਿਹਾ ਹੈ।

1

2

ਸਿਪਲਤਸਰ ਨੇ ਕਿਹਾ, “ਹੁਆਕਾ ਪ੍ਰੀਟਾ ਕੱਪੜਿਆਂ ‘ਚ ਵਰਤੀ ਜਾਣ ਵਾਲੀ ਕਪਾਹ ਗਾਸਪੀਅਨ ਬਾਰਬਾਡੇਂਸੀ, ਅੱਜ ਉਗਾਈ ਜਾਣ ਵਾਲੀ ਮਿਸਰ ਦੀ ਕਪਾਹ ਦੀ ਨਸਲ ਦੀ ਹੀ ਹੈ।”

3

4

ਜਾਰਜ ਵਸ਼ਿੰਗਟਨ ਯੂਨੀਵਰਸਿਟੀ ਦੇ ਸਹਾਇਕ ਖੋਜ ਪ੍ਰੋਫੈਸਰ ਤੇ ਮੁਖੀ ਲੇਖਕ ਜੇਫਰੀ ਸਿਪਲਤਸਰ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਔਖੀ ਕੱਪੜਾ ਤਕਨੀਕ ਦਾ ਵਿਕਾਸ ਪ੍ਰਾਚੀਨ ਰੇਡੀਅਨ ਲੋਕਾਂ ਨੇ ਕੀਤਾ ਸੀ।

5

ਨੀਲੇ ਰੰਗ ਦੀ ਜੀਨਸ ਦੇ ਇਤਿਹਾਸ ਬਾਰੇ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਖੋਜੀਆਂ ਨੇ ਪੇਰੂ ਦੇ ਉੱਤਰੀ ਤੱਟ ‘ਤੇ ਹੁਆਕਾ ਪ੍ਰੀਟਾ ‘ਚ ਖੁਦਾਈ ਦੌਰਾਨ ਇੱਕ ਕੱਪੜਾ ਲੱਭਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 6200 ਸਾਲ ਪੁਰਾਣਾ ਹੈ, ਜਿਸ ‘ਤੇ ਨੀਲੇ ਰੰਗ ਨੂੰ ਡਾਈ ਦੇ ਰੂਪ ‘ਚ ਵਰਤਿਆ ਗਿਆ ਸੀ। ਇਸ ਨੂੰ ਸਭ ਤੋਂ ਪਹਿਲੀ ਜੀਨਸ ਮੰਨਿਆ ਜਾ ਰਿਹਾ ਹੈ।

6

ਉਨ੍ਹਾਂ ਕਿਹਾ, “ਸਾਡੇ ਕੋਲ ਵਧੀਆ ਨੀਲੀ ਜੀਨਸ ਨਾ ਹੁੰਦੀ ਜੇਕਰ ਦੱਖਣੀ ਅਮਰੀਕੀ ਨਾ ਹੁੰਦੇ। ਇਸ ਖੋਜ ਦੀ ਰਿਪੋਰਟ ਪੱਤ੍ਰਿਕਾ ਜਨਰਲ ਸਾਇੰਸ ਐਡਵਾਂਸੇਜ ‘ਚ ਛਪੀ ਹੈ।”

  • ਹੋਮ
  • Photos
  • ਖ਼ਬਰਾਂ
  • ਨੀਲੀ ਜੀਨਸ ਦਾ ਰਿਵਾਜ਼ 6200 ਸਾਲ ਪੁਰਾਣਾ , ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.