✕
  • ਹੋਮ

ਦੇਸੀ ਖੇਤੀ ਨੇ ਬਦਲੀ ਕਿਸਾਨ ਦੀ ਕਿਸਮਤ

ਏਬੀਪੀ ਸਾਂਝਾ   |  19 May 2017 05:25 PM (IST)
ਦੇਸੀ ਖੇਤੀ ਨੇ ਬਦਲੀ ਕਿਸਾਨ ਦੀ ਕਿਸਮਤ
1

ਮਹਿਜ਼ ਅੱਠ ਏਕੜ ਵਿੱਚ ਖੇਤੀ ਕਰਨ ਵਾਲੇ ਕਰਨਾਲ ਦੇ ਜਗਤ ਰਾਮ ਬਿਨਾਂ ਕੀਟ ਨਾਸ਼ਕ ਖਾਦ ਦੇ ਖੇਤੀ ਕਰਦੇ ਹਨ।

2

ਖੇਤੀ ਦੇ ਨਾਲ ਨਾਲ ਜਗਤ ਰਾਮ ਬਾਗਵਾਨੀ ਵੀ ਕਰਦਾ ਹੈ।

3

ਖੇਤਾਂ ਵਿੱਚ ਜਗਤ ਰਾਮ ਆਮ ਤੌਰ ਉੱਤੇ ਦੇਸੀ ਖਾਦਾਂ ਦਾ ਇਸਤੇਮਾਲ ਕਰਦਾ ਹੈ।

4

ਇਸ ਤੋਂ ਇਲਾਵਾ ਜਗਤ ਰਾਮ ਫ਼ਸਲਾਂ ਦੇ ਬੀਜ ਵੀ ਤਿਆਰ ਕਰਦਾ ਹੈ।

5

ਜਗਤ ਰਾਮ ਅਨੁਸਾਰ ਉਹ 75 ਦੇ ਕਰੀਬ ਸਬਜ਼ੀਆਂ ਅਤੇ 19 ਪ੍ਰਕਾਰ ਦੇ ਮਸਾਲੇ ਖੇਤਾਂ ਵਿੱਚ ਪੈਦਾ ਕਰਦਾ ਹੈ।

6

ਜਗਤ ਰਾਮ ਸਬਜ਼ੀਆਂ ਦੇ ਪੈਦਾਵਾਰ ਦੇ ਕਾਰਨ ਉਨ੍ਹਾਂ ਸਾਲਾਨਾ ਆਮਦਨ ਵਿੱਚ ਵਾਧਾ ਹੋਇਆ ਹੈ।

  • ਹੋਮ
  • Photos
  • ਖ਼ਬਰਾਂ
  • ਦੇਸੀ ਖੇਤੀ ਨੇ ਬਦਲੀ ਕਿਸਾਨ ਦੀ ਕਿਸਮਤ
About us | Advertisement| Privacy policy
© Copyright@2026.ABP Network Private Limited. All rights reserved.